khurmi.ishwar1
Contact information, map and directions, contact form, opening hours, services, ratings, photos, videos and announcements from khurmi.ishwar1, Health/Beauty, Dhanaula Road Barnala, Barnala.
03/01/2021
ਜਿੱਥੇ ਅੜਦੀ 😠ਗਰਾਰੀ ਪੂਰੀ 👥ਮਿੱਤਰਾਂ ਅੜਾਈ ਆ👉🏻ਐਥੋ ਪਤਾ ਲੱਗਦਾ ਆ JATT🤘ਦੀ ਚੜਾਈ ਆ😎💪
01/12/2020
*ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜੋ ਮੌਕਾ ਆਉਣ ਤੇ ਸਾਥ ਛੱਡ ਦਿੰਦੇ ਹਨ ਤੇ ਦੂਜੇ ਉਹ ਜੋ ਸਾਥ ਦੇਣ ਲਈ ਮੌਕਾ ਲੱਭ ਲੈਂਦੇ ਹਨ
😎
15/11/2020
ਕਮੀਆ ਨਾਲ ਭਰੇ ਆ ਜਨਾਬ ਲੋਕਾਂ ਵਾਂਗ ਰੱਬ ਥੋੜੀ ਆ
05/08/2020
�ਹੱਸਣ #ਖੇਡਣ ਆਏ ਆ #ਜਿੰਦੇ
ਕੋਈ #ਮੁਕਾਬਲਾ ❤️ਕਰਨ ਥੋੜ੍ਹੀ🦅
31/07/2020
ਬੁਰਾ ਤੋ ਹਰ ਕੋਈ ਹੈ ਜਾਨੀ
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ
26/07/2020
🙏🙏🙏
17/07/2020
🤔
06/07/2020
👉🏻ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ 🙏..ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ..😇
29/06/2020
Nature ਤੋਂ ਭਾਵੇਂ ਆ ਮੈਂ ਪਰ ਐਨੀ ਵੀ Down ਮੇਰੀ ਸੋਚ ਨੀ🤔
16/06/2020
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..
Click here to claim your Sponsored Listing.
Category
Contact the business
Telephone
Website
Address
Barnala
148101