mera pind tanda sariana
Contact information, map and directions, contact form, opening hours, services, ratings, photos, videos and announcements from mera pind tanda sariana, Health/Beauty, patti tanda sariana, Hoshiarpur.
ਪਿਛਲੇ 100 ਸਾਲ ਤੋ ਵੀ ਜਿਆਦਾ ਵਿਅਰਥ ਪਈ ਹੋਈ ਜ਼ਮੀਨ ਨੂੰ ਅੱਜ ਭਾਗ ਲੱਗੇ ਹਨ ਜਿਸਦੀ ਪਿੱਛਲੇ ਮਹੀਨੇ ਨਿਸ਼ਾਨਦੇਹੀ ਕਰਾਕੇ 57/44 ਆਪਣੀ 8 ਮਰਲੇ ਤੋ ਜਿਆਦਾ ਜਮੀਨ ਪੰਚਾਇਤ ਨੇਂ ਆਪਣੇ ਅੰਦਰ ਕੀਤੀ
ਜਿਸ ਵਿਚ ਕਾਫੀ ਔਕੜਾਂ ਆਈਆ ਪਰ ਪਰਮਾਤਮਾ ਨੇਂ ਸਭ ਕੁਛ ਠੀਕ ਕਰ ਕੇ ਕੰਮ ਮੁਕੰਮਲ ਕਰਾ ਦਿੱਤਾ
ਮੈਂ ਉਹਨਾਂ ਦਾ ਬਹੁਤ ਧੰਨਵਾਦ ਹਾ ਜਿਹਨਾਂ ਨੇ ਇਸ ਵਿੱਚ ਪੰਚਾਇਤ ਦਾ ਪੂਰਾ ਸਾਥ ਦਿੱਤਾ ਤੇ ਉਹਨਾਂ ਦਾ ਵੀ ਧਨਵਾਦ ਹਾ ਜਿਹਨਾਂ ਨੇ ਬਚਿਆ ਦੀ ਪੰਚਾਇਤ ਸਮਜ ਕੇ ਅਣਗੌਲਿਆ ਕੀਤਾ ਪਰ ਮੈਂ ਫਿਰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪੰਚਾਇਤ ਜ਼ੋ ਵੀ ਕੰਮ ਕਰਦੀ ਹੈ ਉਹ ਬਹੁਤ ਸੋਚ ਸਮਜ ਕੇ ਕਰਦੀ ਹੈ ਫਿਰ ਵੀ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉੱਸ ਦਾ ਹਲ ਗੱਲ ਕਰਕੇ ਹੀ ਨਿਕਲਿਆ ਜਾ ਸਕਦਾ ਹੈਂ ਪਿੰਡ ਦੀ ਤਰੱਕੀ ਵਿੱਚ ਕਿਸੇ ਨੂੰ ਵੀ ਰੋੜਾ ਨਹੀ ਬਣਨਾ ਚਾਹੀਦਾ
ਬਹੁਤ ਬਹੁਤ ਧਨਵਾਦ
ਪੰਚ ਸਾਹਿਬਾਨ
ਸਰਪੰਚ
ਬਬੀਤਾ ਰਾਣੀ
03/11/2024
Bahut bahut mubarka chote veer
01/11/2024
ਸਰਬੱਤ ਦਾ ਪਲਾ
Click here to claim your Sponsored Listing.
Category
Culinary Team
Attire
Website
Address
Hoshiarpur
144221