Bai Sidhu Moosewale Wala Legend

Bai Sidhu Moosewale Wala Legend

Share

Help the people who are going through some people have problem solved

18/03/2023
Photos from Bai Sidhu Moosewale Wala Legend's post 19/11/2022

ਜੇ ਤੁਸੀ ਇਸ ਡੰਗਰ ਡਾਂ ਕਰਕੇ ਸਾਰੀ ਰੰਗਰੇਟਾ ਕੋਮ ਨੂੰ ਟਾਰਗੇਟ ਕਰ ਰਹੇ ਹੋ ਤਾ ਤੁਸੀ ਬਹੁਤ ਵੱਡੀ ਗਲਤੀ ਕਰ ਰਹੇ ਹੋ ਜਿਸ ਟਾਉਟ ਨੂੰ ਏਜੰਸੀਆ ਨੇ ਨਫਰਤ ਫਲਾਉਣ ਨੂੰ ਪਲਾਟ ਕੀਤਾ ਆ ਬਾਕੀ ਇਸ ਗੰਦੀ ਨਸਲ ਦੇ ਕੀੜੇ ਤੇ ਨਕਲੀ ਰੰਗਰੇਟੇ ਆ ਦੇ ਨਾਮ ਤੇ ਪੇਜ ਬਣਾਈ ਬੈਠੇ ਦੱਲੀਆ ਨਾਲ ਮੇਰੀ ਕੋਈ ਹਮਦਰਦੀ ਨਹੀ ਆ ਜੇ ਕਿਸੇ ਵੀ ਵੀਰ ਦੀ ਇਹਨਾ ਨਾਲ ਵਿਰੋਧਤਾ ਆ ਤੇ ਇਹਨਾ ਕਤੀੜਾ ਦਾ ਨਾਮ ਲੈਕੇ ਪੋਸਟ ਪਾਉ ਨਾ ਕੀ ਸਾਰੇ ਰੰਗਰੇਟੇ ਭਾਈਚਾਰੇ ਨੂੰ ਟਾਰਗੇਟ ਕਰੋ 🙏🙏

Photos from Bai Sidhu Moosewale Wala Legend's post 13/11/2022

ਅੱਜ ਸਵੇਰੇ ਭਵਨਦੀਪ ਸਿੰਘ ਜੀ ਦਾ ਸਕੂਲ ਜਾਣ ਲਗੇ ਦਾ ਤਰਨ ਤਾਰਨ ਰੋਡ ਹਾਈਵੇ ਤੇ, ਪਿਛੋ ਕਿਸੇ ਨੇ ਹਿੱਟ ਕਰਕੇ ਸੁੱਟ ਦਿੱਤਾ, ਜੋ ਕਿ ਸਿੰਘ ਨੂੰ ਪਤਾ ਨਹੀਂ ਲਗਿਆ ਕਿਸਨੇ ਹਿੱਟ ਕਿੱਤਾ । ਇਹ ਜਿਸ ਕਿਸੇ ਦੀ ਵੀ ਸੋਚੀ ਸਮਝੀ ਸਾਜਿਸ਼ ਹੈ। ਸਿੰਘ ਸਮਾ ਆਉਣ ਤੇ ਇਹ ਸਾਜਿਸ਼ ਨੂੰ ਦੂਨੀਆਂ ਸਾਹਮਣੇ ਜਾਹਰ ਜਰੂਰ ਕਰਨਗੇ।
ਬਾਕੀ ਵਾਹਿਗੁਰੂ ਭਲੀ ਕਰੇ।

06/11/2022

ਇਸ ਨੌਜਵਾਨ ਨੇ ਨਹੀਂ ਕੀਤਾ ਸੂਰੀ ਦਾ ਕ ਤ ਲ-ਬਗੀਚਾ ਸਿੰਘ ਰੱਤਾਖੇੜਾ

04/11/2022

Bhagwant Mann Aam Aadmi Party - Punjab ਧਿਆਨ ਦਿਓ ਇੱਧਰ ਇਹੋ ਜਿਹਿਆਂ ਨੂੰ ਅੰਦਰ ਕਰੋ ਸ਼ਰੇਆਮ ਕਤਲੇਆਮ ਕਰਨ ਦੀ ਧਮਕੀਆਂ ਦੇ ਰਿਹਾ ,

Category

Telephone

Address

Ludhiana

Alerts

Be the first to know and let us send you an email when Bai Sidhu Moosewale Wala Legend posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Ludhiana.