Sekhon Harjinder

Sekhon Harjinder

Share

ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਿਓ

11/04/2026

ਵਾਹਿਗੁਰੂ

25/10/2025

ਵਾਹਿਗੁਰੂ ਸਭ ਨੂੰ ਖੁਸ਼ ਰੱਖੇ।

22/10/2025

ਸਿਹਤ ਦਾ ਖਿਆਲ ਰੱਖੋ ਮਿੱਤਰੋ। ਸਿਹਤ ਸਭ ਤੋੰ ਵੱਡੀ ਦੌਲਤ ਹੈ।

20/10/2025

ਬਹੁਤ ਯਾਦਾਂ ਜੁੜੀਆਂ ਇਸ ਦਰਵਾਜੇ ਨਾਲ ਬਹੁਤ ਖੇਡੇ ਇਸ ਦਰਵਾਜੇ ਚ। ਬਾਈ ਜੱਗੀ ਅਤੇ ਪਾਲੇ ਦਾ ਪੁਰਾਣਾ ਘਰ। ਉਹ ਟਾਇਮ ਨੀ ਮੁੜਨਾ ਕਦੇ।

18/10/2025

ਸੋਹਣਾ ਦੇਸ਼ ਪੰਜਾਬ

18/10/2025

ਸੋਹਣਾ ਦੇਸ਼ ਪੰਜਾਬ

08/10/2025

ਅਲਵਿਦਾ ਜਵੰਧੇ ਬਾਈ। ਤੇਰੇ ਗਾਏ ਸਭਿਆਚਾਰਕ ਗਾਣੇ ਹਮੇਸ਼ਾ ਯਾਦ ਰਹਿਣਗੇ। ਬਹੁਤ ਦੁੱਖ ਐ ਬਾਈ ਤੇਰੇ ਜਾਣ ਦਾ।

03/10/2025

ਬਹੁਤ ਵਧੀਆ ਇਨਸਾਨ ਸੀ ਬਾਈ।ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

Want your business to be the top-listed Beauty Salon in Mansa?
Click here to claim your Sponsored Listing.

Website

Address

Mansa