Bains Herbal Garden

Bains Herbal Garden

Share

We provide training on planting, handling and medicinal use of all types of herbs.

06/06/2026

ਭਿੰਡੀ ਦੀ ਸਬਜ਼ੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ, ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਕਾਫ਼ੀ ਸਾਰੇ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਯਾਨੀ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
ਭਿੰਡੀ ਪਾਚਣ ਪ੍ਰਣਾਲੀ ਨੂੰ ਦਰੁਸਤ ਰਖਦੀ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀ ਹੈ ਕਿਉਂਕਿ ਇਸ ਵਿਚਲਾ ਲੇਸਦਾਰ ਤੱਤ ਅੰਤੜੀਆਂ ਦੀ ਸਫਾਈ ਵਿੱਚ ਮਦਦ ਕਰਦਾ ਹੈ।
ਸ਼ੂਗਰ ਜਾਂ ਡਾਇਬੀਟੀਜ਼ ਦੇ ਮਰੀਜ਼ਾਂ ਲਈ ਭਿੰਡੀ ਖਾਣਾ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਸਹਾਇਕ ਹੁੰਦੀ ਹੈ।
ਇਸ ਦੇ ਨਾਲ ਹੀ ਇਹ ਦਿਲ ਦੀ ਸਿਹਤ ਲਈ ਵੀ ਚੰਗੀ ਹੈ ਕਿਉਂਕਿ ਇਹ ਸਰੀਰ ਵਿੱਚੋਂ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।
ਇਸ ਵਿੱਚ ਮੌਜੂਦ ਵਿਟਾਮਿਨ ਏ ਅਤੇ ਬੀਟਾ-ਕੈਰੋਟੀਨ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਲਈ ਬਹੁਤ ਲਾਹੇਵੰਦ ਹੁੰਦੇ ਹਨ।
​ ਜੇਕਰ ਕੱਚੀ ਭਿੰਡੀ ਨੂੰ ਸਲਾਦ ਵਜੋਂ ਖਾਣ ਦੀ ਗੱਲ ਕਰੀਏ ਤਾਂ ਇਸ ਦੇ ਫਾਇਦੇ ਹੋਰ ਵੀ ਵੱਧ ਜਾਂਦੇ ਹਨ ਕਿਉਂਕਿ ਰਿੰਨ੍ਹਣ ਜਾਂ ਪਕਾਉਣ ਨਾਲ ਸਬਜ਼ੀ ਦੇ ਐਸਕੌਰਬਿਕ ਐਸਿਡ ਵਰਗੇ ਤੱਤ ਨਸ਼ਟ ਹੋ ਜਾਂਦੇ ਹਨ ਜਾਂ ਘਟ ਜਾਂਦੇ ਹਨ।
ਕੱਚੀ ਭਿੰਡੀ ਖਾਣ ਨਾਲ ਇਹ ਸਾਰੇ ਤੱਤ ਸਰੀਰ ਨੂੰ ਸਿੱਧੇ ਅਤੇ ਪੂਰੀ ਮਾਤਰਾ ਵਿੱਚ ਮਿਲਦੇ ਹਨ। ਕੱਚੀ ਭਿੰਡੀ ਵਿੱਚ ਮੌਜੂਦ ਐਂਜ਼ਾਈਮਜ਼ ਅਤੇ ਫ਼ਾਈਬਰ ਪੇਟ ਨੂੰ ਸਾਫ਼ ਰੱਖਣ ਅਤੇ ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ ਕਿਉਂਕਿ ਇਸ ਨੂੰ ਚਬਾ ਕੇ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।
ਸਲਾਦ ਦੇ ਰੂਪ ਵਿੱਚ ਕੱਚੀ ਭਿੰਡੀ ਖਾਣ ਨਾਲ ਸਰੀਰ ਨੂੰ ਤੁਰੰਤ ਤਾਜ਼ਗੀ ਅਤੇ ਊਰਜਾ ਮਿਲਦੀ ਹੈ।
ਇਹ ਖੂਨ ਸਾਫ਼ ਕਰਦੀ ਹੈ। ਖ਼ੂਨ ਚ ਆਇਰਨ ਵਧਾਉਂਦੀ ਤੇ ਐਚ ਬੀ ਵਧਾਉਂਦੀ ਹੈ। ਚਮੜੀ ਨੂੰ ਚਮਕਦਾਰ, ਮੁਲਾਇਮ ਬਣਾਉਣ ਚ ਵੀ ਸਹਾਇਤਾ ਕਰਦੀ ਹੈ।
ਇਹ ਮੇਲ ਫੀਮੇਲ ਹਾਰਮੋਨ ਸਹੀ ਤਰ੍ਹਾਂ ਰਿਸਣ ਲਾਉਂਦੀ ਹੈ। ਬੇਔਲਾਦ ਮਰਦਾਂ ਲਈ ਇਹ ਟੌਨਿਕ ਵਾਂਗ ਕੰਮ ਕਰਦੀ ਹੈ।
Dr.Balraj Bains Dr.Karamjeet Kaur Bains , ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

30/04/2026

ਸਾਨੂੰ ਨਹੀਂ ਪਤਾ ਸੀ ਕਿ ਬਹੁਤ ਪੰਛੀ ਕਾਟੋ ਤੋਂ ਡਰਦੇ ਹਨ। ਹੁਣ ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਜਦੋਂ ਵੀ ਇਥੋਂ ਚਿੜੀਆਂ ਦਾ ਚੋਗ ਖਾ ਕੇ ਅਤੇ ਪਾਣੀ ਪੀ ਕੇ ਜਾਂਦੀ ਰਹਿੰਦੀ ਹੈ ਤਾਂ ਉਦੋਂ ਹੀ ਚਿੜੀਆਂ, ਘੁੱਗੀਆਂ, ਗਟਾਰਾਂ, ਕਬੂਤਰ, ਬੁਲਬੁਲਾਂ ਆਦਿ ਆਉਣ ਲੱਗ ਪੈਂਦੇ ਹਨ।
ਵੈਸੇ ਇਹ ਇੱਕ ਥਾਂ ਟਿਕ ਕੇ ਨਹੀਂ ਬਹਿ ਸਕਦੀ ਹੁੰਦੀ। ਪਰ ਕਿਸੇ ਕਿਸੇ ਦਿਨ ਇਹ ਖਾ ਪੀ ਕੇ ਇੱਥੇ ਇਵੇਂ ਲੇਟ ਕੇ ਗਲੀ ਚ ਲੰਘਦੇ ਟਪਦੇ ਲੋਕਾਂ ਨੂੰ ਦੇਖਦੀ ਰਹਿੰਦੀ ਹੈ।
ਜਦ ਤੱਕ ਇਹ ਲੋਕਾਂ ਨੂੰ ਦੇਖਦੀ ਰਹਿੰਦੀ ਹੈ, ਤਦ ਤੱਕ ਬਾਕੀ ਪੰਛੀ ਇਹਨੂੰ ਦੇਖਦੇ ਰਹਿੰਦੇ ਹਨ ਕਿ ਇਹ ਪਰ੍ਹੇ ਜਾਵੇ ਤੇ ਅਸੀਂ ਵੀ ਕੁਛ ਖਾਈਏ ਪੀਈਏ।
ਪਹਿਲਾਂ ਪਹਿਲਾਂ ਤਾਂ ਇਹ ਸਾਨੂੰ ਦੇਖਦਿਆਂ ਸਾਰ ਹੀ ਟਪੂਸੀਆਂ ਮਾਰ ਕੇ ਭੱਜ ਜਾਂਦੀ ਸੀ ਪਰ ਹੁਣ ਇਹ ਨਹੀਂ ਡਰਦੀ। ਅਸੀਂ ਇਹਨੂੰ ਖਾਂਦੀ ਨੂੰ ਜਾਂ ਬੈਠੀ ਨੂੰ ਦੇਖਦੇ ਰਹਿੰਦੇ ਹਾਂ ਜਾਂ ਇਹਦੀ ਮੂਵੀ ਬਣਾਉਣ ਲੱਗ ਪੈਂਦੇ ਹਾਂ। ਪਰ ਇਹ ਸਾਡੇ ਵੱਲ ਥੋੜ੍ਹਾ ਜਿਹਾ ਦੇਖ ਕੇ ਫਿਰ ਅਪਣੇ ਧਿਆਨ ਲੱਗ ਜਾਂਦੀ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

29/04/2026

ਕਸਟਰਡ ਐਪਲ ਵੀ ਪੰਜਾਬ ਵਿੱਚ ਉਗਾਇਆ ਜਾ ਸਕਦਾ ਹੈ। ਇਹ ਬਹੁਤ ਸਿਹਤਵਰਧਕ ਫ਼ਲ ਹੁੰਦਾ ਹੈ।
ਇਹ ਬੀਪੀ, ਕਮਜ਼ੋਰ ਯਾਦਾਸ਼ਤ, ਕਮਜ਼ੋਰੀ ਇਮਿਉਨਿਟੀ, ਵਾਰ ਵਾਰ ਇਨਫੈਕਸ਼ਨਜ਼ ਹੋਣੀਆਂ, ਖ਼ੂਨ ਘੱਟ ਬਣਨਾ, ਖ਼ੁਰਾਕ ਨਾ ਲੱਗਣੀ ਆਦਿ ਤੋਂ ਲਾਹੇਵੰਦ ਹੈ।
ਇਸਦਾ ਇੱਕ ਪੱਤਾ ਇੱਕ ਕੱਪ ਪਾਣੀ ਚ ਉਬਾਲ ਕੇ ਡਰਿੰਕ ਬਣਾ ਕੇ ਠੰਢਾ ਕਰਕੇ ਪੀਣ ਨਾਲ ਸ਼ੂਗਰ ਕੰਟਰੋਲ ਹੋਣ ਲਗਦੀ ਹੈ। ਇੰਸੁਲਿਨ ਵੱਧ ਬਣਨ ਲਗਦੀ ਹੈ।
ਇਹ ਡਰਿੰਕ ਹਰ ਤਰ੍ਹਾਂ ਦੀ ਸੋਜ਼ ਤੋਂ ਵੀ ਫਾਇਦੇਮੰਦ ਹੈ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

26/04/2026

ਮਿਲਾਵਟ ਅਤੇ ਰੇਹਾਂ ਸਪਰੇਆਂ ਦੇ ਜ਼ਮਾਨੇ ਵਿੱਚ ਬਾਜ਼ਾਰੂ ਚੀਜ਼ਾਂ ਘੱਟ ਖਾਣ ਵਾਲੇ ਜ਼ਿਆਦਾ ਤੰਦਰੁਸਤ ਰਹਿਣਗੇ ਤੇ ਉਲਟੇ ਪੁਲਟੇ ਖਾਣ ਦੇ ਸ਼ੌਕੀਨ ਬੀਮਾਰੀਆਂ ਚ ਘਿਰੇ ਰਹਿਣਗੇ।
ਪ੍ਰਦੂਸ਼ਣ ਵੀ ਬਹੁਤ ਵਧ ਰਿਹਾ ਹੈ ਪਰ ਜੇ ਹਰ ਕੋਈ ਗਰੀਨਰੀ ਦਾ ਸ਼ੌਕੀਨ ਹੋ ਜਾਏ ਤਾਂ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ।
ਹਰ ਘਰ ਵਿੱਚ ਫ਼ਲ, ਸਲਾਦ, ਸਬਜ਼ੀਆਂ, ਵੇਲਾਂ , ਫਲਦਾਰ ਅਤੇ ਛਾਂਦਾਰ ਬੂਟੇ ਲਾਉਣੇ ਚਾਹੀਦੇ ਹਨ।
ਮਿਰਚ, ਗੰਢੇ, ਲਸਣ, ਸ਼ਿਮਲਾ ਮਿਰਚ, ਗਾਜਰ, ਮੂਲੀ, ਚੁਕੰਦਰ, ਖੀਰਾ, ਤਰ, ਖਰਬੂਜ਼ੇ, ਕੱਦੂ ਆਦਿ ਤਾਂ ਘਰਾਂ ਚ ਬੀਜੇ ਹੀ ਜਾ ਸਕਦੇ ਹਨ।
ਬੇਰੀ, ਚੀਕੂ, ਅਮਰੂਦ, ਕਿੰਨੂੰ, ਅੰਬ, ਜਾਮਣ, ਨਿੰਬੂ, ਅਨਾਰ, ਬੇਲ, ਨਾਰੰਗੀ, ਨਿੰਮ , ਟਾਹਲੀ, ਕੜੀ ਪੱੱਤਾ ਆਦਿ ਦੇ ਰੁੱਖ ਵੀ ਹਰ ਘਰ ਚ ਬੀਜੇ ਜਾ ਸਕਦੇ ਹਨ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

06/04/2026

ਬੇਰੀ, ਅੰਬ, ਜਾਮਣ, ਚੀਕੂ, ਅਮਰੂਦ, ਪਪੀਤਾ, ਅੰਗੂਰ, ਬੇਲ, ਸ਼ਹਿਤੂਤ, ਕਿੰਨੂੰ, ਮੁਸੰਮੀ, ਨਾਰੰਗੀ, ਅਨਾਰ, ਡਰੈਗਨ ਫਰੂਟ, ਕੇਲੇ, ਆਲੂਬੁਖਾਰਾ ਆਦਿ ਫ਼ਲ ਪੰਜਾਬ ਵਿੱਚ ਘਰਾਂ ਵਿੱਚ ਵੀ ਉਗਾਏ ਜਾ ਸਕਦੇ ਹਨ ਤੇ ਇਨ੍ਹਾਂ ਦੇ ਬਾਗ਼ ਵੀ ਲਾਏ ਜਾ ਸਕਦੇ ਹਨ।
ਫ਼ਲ ਰੋਜ਼ਾਨਾ ਖਾਣ ਦੀ ਆਦਤ ਸਭ ਨੂੰ ਪਾਉਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਰੋਗਾਂ ਤੋਂ ਬਚਾਅ ਕਰਨ ਵਾਲੇ ਤੱਤਾਂ ਨਾਲ ਭਰਪੂਰ ਹੁੰਦੇ ਹਨ।
Dr.Balraj Bains Dr.Karamjeet Kaur Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

18/01/2026

ਜੇ ਤੁਹਾਡੇ ਘਰ ਚ ਖਾਲੀ ਜਗ੍ਹਾ ਹੈ ਤਾਂ ਤੁਸੀਂ ਬਹੁਤ ਤਰਾਂ ਦੇ ਅਜਿਹੇ ਰੁੱਖ ਬੀਜ ਸਕਦੇ ਹੋ ਜਿੰਨ੍ਹਾਂ ਦੇ ਪੱਤੇ ਬਹੁਤ ਬੀਮਾਰੀਆਂ ਤੋਂ ਬਚਾਉਂਦੇ ਹਨ।
ਜਿਵੇਂ ਸੁਹਾਂਜਨਾ, ਕੜ੍ਹੀ ਪੱਤਾ, ਇਮਲੀ, ਅਨਾਰ ਪੱਤਾ, ਅਮਰੂਦ, ਅਨਾਰ, ਅੰਬ, ਜਾਮਣ, ਟਾਹਲੀ, ਨਿੰਮ, ਨਿੰਬੂ ਆਦਿ ਬੀਜਣੇ ਅਤੇ ਸੰਭਾਲਣੇ ਵੀ ਸੌਖੇ ਹਨ।
ਤੁਲਸੀ, ਬਾਥੂ, ਮਰੂਆ, ਚੁਲਾਈ, ਭੱਖੜਾ, ਮਕੋਅ, ਤਾਂਦਲਾ, ਕੁਲਫਾ, ਪੂਤਨਾ, ਧਣੀਆ, ਪਾਲਕ ਆਦਿ ਵੀ ਘਰੇ ਬੀਜ ਸਕਦੇ ਹੋ। ਇਹ ਵੀ ਸਾਰੇ ਬੇਹੱਦ ਪੌਸ਼ਟਿਕ ਹੁੰਦੇ ਹਨ। ਇਨ੍ਹਾਂ ਨੂੰ ਸਲਾਦ ਵਜੋਂ ਖਾਣੇ ਨਾਲ ਖਾ ਸਕਦੇ ਹਾਂ।
Dr.Balraj Bains Dr.Karamjeet Kaur Bains, ਅਕਾਲਸਰ ਰੋਡ, ਬੈਂਸ ਹੈਲਥ ਸੈਂਟਰ, ਰਤਨ ਸਿਨੇਮਾ ਦੇ ਨੇੜੇ, ਰਾਮਾ ਕਲੋਨੀ, ਮੋਗਾ।
ਸਾਡੇ ਕਲਿਨਿਕ ਮੋਗਾ ਹੈਲਥ ਸੈਂਟਰ ਤੇ ਪਹੁੰਚਣ ਲਈ ਗੂਗਲ ਮੈਪ ਤੇ balraj clinic ਭਰੋ, ਲੋਕੇਸ਼ਨ ਆ ਜਾਏਗੀ। ਲੇਕਿਨ ਸਾਨੂੰ ਮਿਲਣ ਆਉਣ ਤੋਂ ਪਹਿਲਾਂ ਫ਼ੋਨ ਜ਼ਰੂਰ ਕਰੋ- 094630 38229
ਫੇਸਬੁੱਕ ਤੇ ਸਿਹਤ ਸੰਬੰਧੀ ਜਾਣਕਾਰੀ ਦੀਆਂ ਛੋਟੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:-
https://www.facebook.com/share/1Ba5eEi4Yb/
ਫੇਸਬੁੱਕ ਤੇ ਵੇਰਵੇ ਸਹਿਤ ਤੰਦਰੁਸਤ ਰਹਿਣ ਬਾਰੇ ਲੰਮੀਆਂ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇਥੇ ਕਲਿੱਕ ਕਰੋ :- https://www.facebook.com/Balraaaj?mibextid=ZbWKwL
फेसबुक पर हिंदी में सेहत संबंधी जानकारी की पोस्टें फ्री में पढ़ने के लिए यहां पर क्लिक करें -: https://www.facebook.com/profile.php?id=100088340566884&mibextid=ZbWKwL
ਫੇਸਬੁੱਕ ਤੇ ਇੰਗਲਿਸ਼ ਚ ਸਿਹਤ ਸੰਬੰਧੀ ਨਵੀਂ ਜਾਣਕਾਰੀ ਦੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.facebook.com/profile.php?id=61556344041380&mibextid=ZbWKwL
इंस्टाग्राम पर हिंदी में बढ़िया ख़ान पान के बारे ज्ञान मुफ्त में बटोरने के लिए हमारी पोस्टें पढ़ने के लिए यहां पर क्लिक करें-: https://www.instagram.com/mogahealthcenter?igsh=MXZtZnU0NzJmZjMzYg==
ਹਮੇਸ਼ਾ ਤੰਦਰੁਸਤ ਬਣੇ ਰਹਿਣ ਲਈ ਇੰਸਟਾਗ੍ਰਾਮ ਤੇ ਇੰਗਲਿਸ਼ ਚ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ -: https://www.instagram.com/drbalrajbains?igsh=MTRnbXo1NTZxdWZmaQ==
ਇੰਸਟਾਗ੍ਰਾਮ ਤੇ ਪੰਜਾਬੀ ਚ ਤੰਦਰੁਸਤੀ ਦੀ ਜਾਣਕਾਰੀ ਵਾਲੀਆਂ ਪੋਸਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ :- https://www.instagram.com/moga.health.center?igsh=MTFoOGh4ZDgyOXU4Mg==
tumblr ਤੇ ਸਾਡੀਆਂ ਸਿਹਤ ਸੰਬੰਧੀ ਪੋਸਟਾਂ ਪੰਜਾਬੀ ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:- https://www.tumblr.com/blog/mogahealthcenter

Category

Website

Address

Bains Herbal Garden, Near Taj Hotel, Bughipura Chauk
Moga
142001

Alerts

Be the first to know and let us send you an email when Bains Herbal Garden posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Moga.