Yyc_fittness_coach

Yyc_fittness_coach

Share

Babbupaddaofficial Channel
Kabaddi Raider

Herbalife is a leading nutrition and weight management company that has been supporting healthy, active lives since 1980. Herbalife markets protein shakes, nutritious snacks, vitamins, sports and energy products, and skin and hair care products. ... Herbalife promotes quality nutrition as part of a balanced diet.

07/11/2021

ਇਟਲੀ ਨੇ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ ਹਰਾ ਕੇ ਕੀਤਾ ਯੂਰੋ ਕੱਪ 2020 ਤੇ ਕਬਜ਼ਾ🏆 𝗖𝗔𝗠𝗣𝗜𝗢𝗡𝗜 𝗗’𝗘𝗨𝗥𝗢𝗣𝗔 🏆
🇮🇹 🇮🇹 🇮🇹 🇮🇹 🇮🇹 🇮🇹 🇮🇹 🇮🇹 🇮🇹

06/13/2021

1. The *STOMACH*
is injured when
you do not have
breakfast in the
morning.

2. The *KIDNEYS*
are injured when
you do not even
drink 10 glasses
of water in 24
hours.

3. *GALLBLADDR*
is injured when
you do not even
sleep until 11
o'clock and do not
wake up to the
sunrise.

4. The *SMALL*
*INTESTINE* is
injured when you
eat cold and stale
food.

5. The *LARGE*
*INTESTINES* are
injured when you
eat more fried
and spicy food.

6. The *LUNGS* are
injured when you
breathe in smoke
and stay in
polluted
environment of
ci******es.

7. The *LIVER* is
injured when you
eat heavy fried
food, junk, and
fast food.

8. The *HEART* is
injured when you
eat your meal with
more salt and
cholesterol.

9. The *PANCREAS*
is injured when
you eat sweet
things because
they are tasty and
freely available.

10. The *Eyes* are
injured when you
work in the light
of mobile phone
and computer
screen in the
dark.

11. The *Brain* is
injured when you
start thinking
negative
thoughts.

12. The *SOUL* gets
injured when you
don't have family
and friends to
care and share
with you in life
their love,
affection,
happiness,
sorrow and joy.

*All these body*
*parts are NOT*
*available in the*
*market*.

So take good
care and keep
your body parts
healthy.

*Wish You all a*
*very Happy &*
*Healthy Life*
🔵

Gunman who killed 8 workers at Indianapolis FedEx site had been detained for mental illness 04/16/2021

ਇੰਡਿਆਨਾਪੋਲਿਸ (ਅਮਰੀਕਾ) ‘ਚ ਹੋਈ ਗੋਲੀਬਾਰੀ ‘ਚ ਹਲਾਕ ਕੀਤੇ ਗਏ 8 ਜਣਿਆਂ ‘ਚੋਂ 6 ਸਿੱਖ ਭਾਈਚਾਰੇ ਨਾਲ ਸਬੰਧਿਤ ਹਨ (ਜਿਹਨਾਂ ‘ਚ ਅੱਗੇ ਤਿੰਨ ਬੀਬੀਆਂ ਹਨ ) , ਵਾਹਿਗੁਰੂ ਇਸ ਔਖੀ ਘੜੀ ‘ਚ ਪੀੜਤ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਮੀਦ ਹੈ ਅਮਰੀਕਾ ਸਮੇਤ ਦੁਨੀਆਂ ਭਰ ਦਾ ਸਿੱਖ ਭਾਈਚਾਰਾ ਹੀ ਨਹੀਂ ਸਮੁੱਚੀ ਮਨੁੱਖਤਾ ਇਸ ਦਰਦ ਨੂੰ ਮਹਿਸੂਸ ਕਰੇਗੀ । 🙏🏼
#ਤਰਨਦੀਪ_ਬਿਲਾਸਪੁਰ

Gunman who killed 8 workers at Indianapolis FedEx site had been detained for mental illness The 19-year-old gunman who opened fire at a FedEx site in Indianapolis, killing eight workers before taking his own life, was a former employee with a history of mental illness that led to his detention by law enforcement last year, police and FBI officials said on Friday.

03/08/2021

ਜੇ ਤੁਸੀਂ 40 ਤੋਂ ਟੱਪ ਗਏ ਓਂ ਤਾਂ ਤੁਹਾਡੀ ਚੰਗੀ ਸਿਹਤ ਲਈ ਹੈ ਇਹ ਨਸੀਹਤਨਾਮਾ:--
ਵਾਰ-ਵਾਰ ਪਰਖਣਯੋਗ ਦੋ ਚੀਜ਼ਾਂ:-
(1) ਬਲੱਡ ਪ੍ਰੈਸ਼ਰ,
(2) ਬਲੱਡ ਸ਼ੂਗਰ,

ਤੁਹਾਡੀ ਖੁਰਾਕ ਵਿਚੋਂ ਘਟਾਉਣ ਲਈ ਤਿੰਨ ਚੀਜ਼ਾਂ:
(1) ਲੂਣ
(2) ਖੰਡ
(3) ਥਿੰਦਿਆਈ

ਤੁਹਾਡੀ ਖੁਰਾਕ 'ਚ ਵਧਾਉਣ ਲਈ ਚਾਰ ਚੀਜ਼ਾਂ:-

(1) ਗਿਰੀਆਂ / ਸਬਜ਼ੀਆਂ
(2) ਫਲ਼ੀਆਂ
(3) ਫਲ਼
(4) ਅਖਰੋਟ / ਪ੍ਰੋਟੀਨ

ਚਾਰ ਚੀਜ਼ਾਂ ਜੋ ਤੁਹਾਡੇ ਕੋਲ਼ ਹੋਣੀਆਂ ਚਾਹੀਦੀਆਂ ਹਨ, ਭਾਵੇਂ ਤੁਸੀਂ ਕਿੰਨੇ ਵੀ ਕਮਜ਼ੋਰ ਜਾਂ ਕਿੰਨੇ ਵੀ ਮਜ਼ਬੂਤ ​​ਹੋ:

(1) ਦੋਸਤ ਜੋ ਸੱਚਮੁੱਚ ਤੁਹਾਨੂੰ ਪਿਆਰ ਕਰਦੇ ਹਨ
(2) ਤੁਹਾਡੀ ਸੇਵਾ ਕਰਨ ਵਾਲ਼ਾ ਪਰਿਵਾਰ
(3) ਅਗਾਂਹਵਧੂ ਸੋਚ
(4) ਨਿੱਘਾ ਘਰ

ਸਿਹਤਮੰਦ ਰਹਿਣ ਲਈ ਤੁਹਾਨੂੰ ਪੰਜ ਗੱਲਾਂ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ:

(1) ਭੁੱਖ ਰੱਖਕੇ ਖਾਣਾ,
(2) ਮੁਸਕਰਾਹਟ / ਹਾਸਾ,
(3) ਕਸਰਤ,
(4) ਸਮਾਜ ਸੇਵਾ ਦੇ ਕੰਮ।

ਹਮੇਸ਼ਾ ਕਾਬੂ ਵਿਚ ਰੱਖੋ
(1) ਭਾਰ
(2) ਜ਼ੁਬਾਨ

ਉਹ ਛੇ ਕੰਮ ਜੋ ਤੁਹਾਨੂੰ ਨਹੀਂ ਕਰਨੇ ਚਾਹੀਦੇ:-

(1) ਰੋਟੀ ਖਾਣ ਲਈ ਭੁੱਖ ਲੱਗਣ ਦੀ ਉਡੀਕ ਨਾ ਕਰੋ।
(2) ਪਾਣੀ ਪੀਣ ਲਈ ਪਿਆਸ ਲੱਗਣ ਦੀ ਉਡੀਕ ਨਾ ਕਰੋ।
(3) ਸੌਣ ਲਈ ਨੀਂਦਰ ਆਉਣ ਦੀ ਉਡੀਕ ਨਾ ਕਰੋ।
(4) ਆਰਾਮ ਕਰਨ ਲਈ ਥਕੇਵੇਂ ਦੀ ਉਡੀਕ ਨਾ ਕਰੋ।

ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਕਿਸੇ ਬਿਮਾਰੀ ਦੀ ਉਡੀਕ ਨਾ ਕਰੋ। ਸਮੇਂ ਸਿਰ ਮੈਡੀਕਲ ਜਾਂਚ ਕਰਵਾਉਂਦੇ ਰਹੋ ਨਹੀਂ ਤਾਂ ਤੁਹਾਨੂੰ ਬਾਅਦ ਵਿਚ ਪਛਤਾਉਣਾ ਪਵੇਗਾ।

ਤੰਦਰੁਸਤ ਰਹੋ ਖੁਸ਼ ਰਹੋ
🙏🙏🙏🙏🙏🙏

Delhi Police file FIR based on Greta Thunberg’s tweet on farmers’ protest 02/04/2021

ਸਵੀਡਨ ਮੂਲ ਦੀ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਬੱਚੀ ਗਰੇਟਾ ਥੁੰਨਬਰਗ ਤੇ ਦਿੱਲੀ ਪੁਲਿਸ ਵੱਲੋਂ ਕੇਸ ਦਰਜ, ਗਰੇਟਾ ਥੁੰਨਬਰਗ ਨੇ ਕੀਤਾ ਸੀ ਕਿਸਾਨਾਂ ਦੇ ਹੱਕ ਵਿੱਚ ਟਵੀਟ

Delhi Police file FIR based on Greta Thunberg’s tweet on farmers’ protest

The Cyber Cell of Delhi Police Thursday registered an FIR based on a tweet by child environmental activist Greta Thunberg where she had supported the ongoing farmers' agitation in India.

Delhi Police file FIR based on Greta Thunberg’s tweet on farmers’ protest A host of other international celebrities, including pop singer Rihanna, have tweeted in support of Indian farmers.

09/28/2020
Want your business to be the top-listed Beauty Salon in Calgary?
Click here to claim your Sponsored Listing.

Telephone

Website

Address


Calgary, AB
T3N