Jind mahi
Contact information, map and directions, contact form, opening hours, services, ratings, photos, videos and announcements from Jind mahi, Makeup artist, Vancouver, BC.
06/03/2026
( ISHQNAMA ) teaser anytime soon,
Releasing 24th July worldwide in cinemas tru story of tru lovers
05/15/2026
ਤੈਨੂੰ ਵੇਖੇ ਕੋਈ ਹੋਰ, ਇਹ ਮੇਰੇ ਤੋਂ ਸੇਹ ਨੀ ਹੁੰਦਾ,
ਤੇਰੇ ਤੋ ਪਹਿਲਾ ਨਾਮ ਰਾਧਾ ਜੀ ਦਾ, ਮੇਰੇ ਤੋਂ ਲੈਹ ਨੀ ਹੁੰਦਾ ....
👀🙏❤️
05/02/2026
ਜਾਇਉ ਰੇ ਜਾਇਉ ਰੇ ਇਤਨੀ ਦੂਰ ਚਲੇ ਜਾਇਉ....
ਕਵੀ ਨਜ਼ਰ ਨਾ ਆਇਉ ਜਿੰਦ ਮਾਹੀ ਵੇ,
ਜਾਇਉ ਰੇ ਜਾਇਉ ਰੇ ਇਤਨੀ ਦੂਰ ਚਲੇ ਜਾਇਉ,
ਕਵੀ ਨਜ਼ਰ ਨਾ ਆਇਉ ਜਿੰਦ ਮਾਹੀ ਵੇ
ਮਰ ਜਾਇਉ ਮਰ ਜਾਇਉ ਅੱਲਾ ਕਰੇ ਤੁਮ ਮਰ ਜਾਇਉ,
ਕੰਧਾਂ ਮਿਲੇ ਨਾ ਮਰੇ ਕੋ ਤੁਮਹੇ ਜਿੰਦ ਮਾਹੀ ਰੇ,
ਜਾਇਉ ਰੇ ਜਾਇਉ ਇਤਨੀ ਦੂਰ ਚਲੇ ਜਾਇਉ,
ਕਵੀ ਨਜ਼ਰ ਨਾ ਆਇਉ ਜਿੰਦ ਮਾਹੀ ਵੇ .....
04/16/2026
K umara te appe ho jaugi lamiyan ......
❤️
04/10/2026
Tu hai toh or kyaa chaiye 🫂
03/26/2026
ਔਰਤ ਜੇ ਮਰਦ ਦੇ ਕਹਿਣੇ ਵਿੱਚ ਹੋਵੇ,
ਤਾਂ ਮਰਦ ਸਾਰੀ ਦੁਨੀਆਂ ਵਾਰ ਦਿੰਦਾ ਔਰਤ ਤੋਂ ❤️
🇨🇦
03/19/2026
ਤੂੰ ਮਹੁੱਬਤ ਸੰਭਾਲ ਕੇ ਰੱਖ ਮੇਰੀ,
ਕਿਸੇ ਨੂੰ ਹੀ ਹਮਸਫ਼ਰ ਵਿੱਚੋਂ ਬਾਬਲ ਮਿਲਦਾ,
ਇਥੇ ਜਿਸਮ ਲੁੱਟਣ ਵਾਲ਼ੀ ਦੁਨੀਆਂ ਬਥੇਰੀ ਏ,
ਪਰ ਕਿਸਮਤ ਵਾਲੀ ਨੂੰ ਹੀ ਪਿਆਰ ਵਿੱਚ ਮਰਦ ਪਾਗ਼ਲ ਮਿਲਦਾ ...
❤️
03/12/2026
Tu zaroori ae,
Zaroorat nai,
Tu changi v lagdi ae,
Sirf khoobsurat nai,
03/10/2026
ਤੂੰ ਲੜਿਆ ਨਾ ਕਰ ਮੇਰੇ ਨਾਲ,
ਲੋਕੀ ਦੁਆਵਾਂ ਕਰਦੇ ਨੇ ਵੱਖ ਕਰਨ ਨੂੰ,
ਏ ਜੋ ਮਹੁੱਬਤ ਐ ਤੇਰੇ ਮੇਰੇ ਦਰਿਮਆਨ,
ਲੋਕੀ ਫ਼ਿਰਦੇ ਨੇ ਮੇਰੀ ਜਾਨ ਖ਼ਤਮ ਕਰਨ ਨੂੰ,
ਚੱਲ ਆਪਾਂ ਇੱਕ ਮਿਸਾਲ ਰੱਖੀਏ,
ਇੱਕ ਦੂਜੇ ਦਾ ਖਿਆਲ ਰੱਖੀਏ,
ਜਿਸ ਦੁਨੀਆਂ ਤੋਂ ਆਪਾ ਇੱਕਠੇ ਜਰੇ ਨੀ ਜਾਦੇ,
ਚੱਲ ਉਨਾਂ ਦੀ ਹਾਰ ਦਾ ਸਵਾਦ ਚੱਖੀਏ,
03/04/2026
Ve jind mahi mulaqaat jad honi....
🎙️📽️
❤️
Click here to claim your Sponsored Listing.
Category
Contact the business
Website
Address
Vancouver, BC