Richcaring
Contact information, map and directions, contact form, opening hours, services, ratings, photos, videos and announcements from Richcaring, Health/Beauty, opp loona narsing home, Abohar.
15/08/2026
SUPER-LG के मुख्य फायदे
एलर्जी में राहत देने में सहायक
एलर्जिक राइनाइटिस, छींक और नाक की परेशानी में सहायक
श्वसन संबंधी एलर्जी में सहायता
स्किन एलर्जी, खुजली एवं रैशेज़ में सहायक
प्राकृतिक इम्युनिटी सपोर्ट
शरीर को डिटॉक्स करने में सहायक
कुरकुमिन, शिरीष, नीम, त्रिफला और एलोवेरा जैसे आयुर्वेदिक घटकों से युक्त
11/08/2026
🧠 BRAIN-UP SYRUP के मुख्य लाभ
🧠 याददाश्त बढ़ाने में सहायक
🎯 एकाग्रता और ध्यान केंद्रित करने में सहायक
📚 सीखने और याद रखने की क्षमता को सपोर्ट करे
😌 तनाव और मानसिक थकान में सहायक
⚡ मानसिक कमजोरी और थकान में सहायक
🌿 ब्राह्मी और शंखपुष्पी जैसी आयुर्वेदिक जड़ी-बूटियों से युक्त
👨🎓 विद्यार्थियों, कामकाजी लोगों और वयस्कों के लिए उपयोगी
Richcaring ayurvedic centre ਵੱਲੋਂ ਤੀਆਂ ਦੇ ਮੌਕੇ ਲੋਕਾਂ ਨੂੰ ਆਪਣੇ ਸਿਹਤ ਨੂੰ ਆਯੋਵੈਦਿਕ ਨਾਲ ਸੰਭਾਲਣ ਬਾਰੇ ਜਾਗਰੂਕ ਕੀਤਾ
04/08/2026
🙏 ਤੀਆਂ ਦੇ ਮੇਲੇ 'ਚ ਮਿਲਿਆ ਬੇਮਿਸਾਲ ਪਿਆਰ ❤️
1 🌸ਤੀਆਂ ਦੇ ਇਸ ਪਵਿੱਤਰ ਮੇਲੇ ਵਿੱਚ Richcaring Ayurvedic Centre ਦੇ ਸਟਾਲ 'ਤੇ ਆਏ ਹਰ ਇੱਕ ਪਰਿਵਾਰ ਦਾ ਦਿਲੋਂ ਧੰਨਵਾਦ।" ❤️
2 ਤੁਹਾਡਾ ਪਿਆਰ, ਭਰੋਸਾ ਅਤੇ ਸਹਿਯੋਗ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।" 🌿
3 ਹਜ਼ਾਰਾਂ ਲੋਕਾਂ ਨੇ ਸਾਡੇ ਆਯੁਰਵੇਦਿਕ ਉਤਪਾਦਾਂ ਅਤੇ ਸਿਹਤ ਸਲਾਹ ਵਿੱਚ ਦਿਲਚਸਪੀ ਦਿਖਾਈ।"
4 ਤੁਹਾਡੇ ਹਰ ਇੱਕ ਮੁਸਕਰਾਹਟ, ਹਰ ਇੱਕ ਦੁਆ ਅਤੇ ਹਰ ਇੱਕ ਹੌਸਲਾ ਸਾਡੇ ਲਈ ਅਨਮੋਲ ਹੈ।" 💚
5 ਸਾਡਾ ਮਕਸਦ ਸਿਰਫ਼ ਦਵਾਈ ਵੇਚਣਾ ਨਹੀਂ… ਸਗੋਂ ਹਰ ਘਰ ਤੱਕ ਸਿਹਤ, ਵਿਸ਼ਵਾਸ ਅਤੇ ਖੁਸ਼ੀਆਂ ਪਹੁੰਚਾਉਣਾ ਹੈ।"
6 🏆 international Award Winning Richcaring Ayurvedic Centre
7 🙏 ਦਿਲੋਂ ਧੰਨਵਾਦ!
ਤੁਹਾਡਾ ਪਿਆਰ ਸਾਨੂੰ ਹੋਰ ਵੀ ਵਧੀਆ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
Rich Caring ayurvedic centre abohar Malout Shri Muktsar Sahib, sito gunno ਜੇ ਕਿਸੇ ਬਿਮਾਰੀ ਤੋ ਲੰਬੇ ਸਮੇਂ ਤੋਂ ਪਰੇਸ਼ਾਨ ਹੋ ਇੱਕ ਵਾਰ ਜਰੂਰ ਆਓ । ਫਾਇਦਾ ਦਿਖੇਗਾ
ਮਿਸ਼ਨ ਹਰ ਘਰ ਸਿਹਤ, ਹਰ ਚਿਹਰੇ ਤੇ ਮੁਸਕੁਰਾਹਟ । Richcaring ਸੇਵਾ-
30/07/2026
Rich Caring Wellness SLIMI-FIT Capsules – मुख्य लाभ
✅ वजन नियंत्रित करने में सहायक।
✅ शरीर के मेटाबॉलिज्म को सपोर्ट करने में सहायक।
✅ अतिरिक्त चर्बी कम करने के प्रयासों में सहायक (संतुलित आहार और व्यायाम के साथ)।
✅ लंबे समय तक ऊर्जा और एक्टिवनेस बनाए रखने में सहायक।
✅ पाचन क्रिया को बेहतर बनाने में सहायक।
✅ शरीर को हल्का और फिट महसूस कराने में मददगार।
✅ कोलेस्ट्रॉल को स्वस्थ स्तर पर बनाए रखने में सहायक।
✅ प्राकृतिक जड़ी-बूटियों जैसे Garcinia Cambogia, Triphala, Aloe Vera, Green Tea और Garlic से युक्त।
Richcaring ਮਿਸਨ ਹਰ ਤੱਕ ਸਿਹਤ, ਹਰ ਦੇ ਚਿਹਰੇ ਤੇ ਮੁਸਕਰਾ। ਅੱਜ ਇੱਕ ਹੋਰ ਮਰੀਜ ਨੇ ਇੱਕ ਮਹੀਨੇ ਵਿੱਚ ਪੰਜ ਕਿਲੋ ਵਜਨ ਘਟਾਇਆ ??? ਸਿਰਫ ਸਲੀਮ ਫਿਟ ਤੇ ਐਪਰ ਸਿਰਕਾ ਕੈਪਸੂਲ ਵਿਚ ਕੇਰਿੰਗ ਕੰਪਨੀ ਦਾ ਧੰਨਵਾਦ
19/07/2026
Richcaring company ਨੂੰ PTC news ਵੱਲੋਂ ਬੈਸਟ ਕੰਪਨੀ ਦਾ ਅਵਾਰਡ ਦੀਆਂ ਯਾਦ ਦਾ
#Richcaring , Richcaring company ਨੂੰ PTC news ਵਲੋ ਬੈਸਟ ਕੰਪਨੀ ਦਾ ਅਵਾਰਡ ਜੇਤੂ ਦਾ telecast PTC news ਵਲੋਂ Richcaring company ਨੂੰ best company ਦਾ ਅਵਾਰਡ ਨਾਲ ਸਨਮ...
ਪਰਮਾਤਮਾ ਜੀ!
ਅੱਜ ਦਾ ਦਿਨ ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰਦੇ ਹਾਂ।
ਜੋ ਵੀ ਮਰੀਜ਼ ਸਾਡੇ ਕੇਂਦਰ ਵਿੱਚ ਆਵੇ, ਉਸ ਨੂੰ ਸਿਹਤ, ਆਸ ਅਤੇ ਖੁਸ਼ੀਆਂ ਦੀ ਦਾਤ ਬਖ਼ਸ਼ੋ।
ਸਾਡੇ ਹੱਥਾਂ ਨੂੰ ਸੇਵਾ ਦਾ ਸਾਧਨ, ਸਾਡੀ ਬੋਲੀ ਨੂੰ ਮਿੱਠਾ ਅਤੇ ਸਾਡੇ ਮਨ ਨੂੰ ਨਿਮਰ ਬਣਾਓ।
ਸਾਨੂੰ ਸੱਚਾਈ, ਇਮਾਨਦਾਰੀ ਅਤੇ ਪਿਆਰ ਨਾਲ ਹਰ ਮਰੀਜ਼ ਦੀ ਸੇਵਾ ਕਰਨ ਦੀ ਤਾਕਤ ਬਖ਼ਸ਼ੋ।
ਸਰਬੱਤ ਦਾ ਭਲਾ ਹੋਵੇ ।
Click here to claim your Sponsored Listing.
Category
Contact the business
Telephone
Website
Address
Opp Loona Narsing Home
Abohar
152116