ps.sndhu
Contact information, map and directions, contact form, opening hours, services, ratings, photos, videos and announcements from ps.sndhu, Health/Beauty, Amritsar.
17/09/2022
02/06/2021
ਖੂਨ ਡੁੱਲੇ ਧਰਤ ਦੀ ਮੰਗ ਏਹੋ
ਭੰਨੀ ਜਾਵੇ ਸੁਹਾਗਣ ਦੀ ਵੰਗ ਏਹੋ
ਵੇਖ ਮੌਤ ਸੂਰਮੇਂ ਨੂੰ ਲੁਕੀ ਫਿਰਦੀ
ਅੱਲੜ ਕੁੜੀ ਚ ਹੋਵੇਂ ਜੋ ਸੰਗ ਏਹੋ
ਕੱਫਣ ਵਰੀ ਦੇ ਬਣ ਕੇ ਸ਼ਗਨ ਆਵੇ
ਮਹਿੰਦੀ ਲਹੂ ਦੀ ਚੜੇ ਤਾਂ ਰੰਗ ਏਹੋ
ਸਿਹਰੇ ਲੱਗਣ ਲੋਥਾਂ ਦੇ ਮੱਥਿਆਂ ਨੂੰ
ਸਾਡਾ ਘੋੜੀ ਚੜਨ ਦਾ ਢੰਗ ਏਹੋ
- ਅਮ੍ਰਿਤਪਾਲ ਸਿੰਘ
22/05/2021
ਉਹ ਇਕ ਐਸਾ ਗੁੰਮਨਾਮ ਐ ਜੋ ਕਈ ਸ਼ੋਹਰਤ ਵਾਲਿਆਂ ਦੀ ਅੱਖਾਂ 'ਚ ਰੜਕਦਾ ਸੋਚ ਜੇ ਉਹ ਮਸ਼ਹੂਰ ਹੋ ਗਿਆ ਫੇਰ ?...
16/05/2021
ਰੰਗ ਲਹੂ ਦਾ ਮਿੱਟੀ ਚ ਮਿਲ ਜਾਵੇ
ਮਹਿਕ ਆਵੇ ਮਰਦਾਂ ਦੇ ਚੰਮ ਦੀ ਏ

ਜੋ ਖਸਮ ਤੋਂ ਵਾਰ ਜੇ ਸਕੀਏ ਨਾਂ
ਤਾਂ ਲੋਥ ਦੱਸੋ ਏ ਕਿਸ ਕੰਮ ਦੀ ਏ
ਸੂਰਮੇਂ ਥੱਕਦੇ ਨਾਂ ਵਖਤ ਥੱਕ ਜਾਵੇ
ਇਹ ਗੱਲ ਤਾਂ ਸੱਜਣਾ ਦਮ ਦੀ ਏ
ਬਾਗੀਆਂ ਦੇ ਬਾਗੋਂ ਜਦ ਬੂਰ ਮੁੱਕੇ
ਮਾਂ ਸੂਰਮਾਂ ਪੁੱਤ ਕੋਈ ਜੰਮਦੀ ਏ।
- ਅਮ੍ਰਿਤਪਾਲ ਸਿੰਘ
Click here to claim your Sponsored Listing.
Category
Website
Address
Amritsar