Singh Gurmeet PB-o4
ਸੈਦੇਕੇ ਪੀਬੀ 04
🏵️ਸ੍ਰੀ ਅਨੰਦਪੁਰ ਸਾਹਿਬ 🏵️
#ਅਕਾਲ @..........
07/03/2026
ਪੰਜਾਬ ਪੁਲਿਸ ਦੀਆਂ ਅਸਾਮੀਆਂ -2026 ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ. ਜੋ ਵੀ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਉਹਨਾਂ ਲਈ ਜਰੂਰੀ ਹੈ ਕਿ ਆਨਲਾਈਨ ਫਾਰਮ ਭਰਨ ਤੋਂ ਇਲਾਵਾ ਆਪਣੀ ਤਿਆਰੀ ਵੱਲ ਪੂਰਾ ਧਿਆਨ ਦੇਣ.! ਸਭ ਤੋਂ ਪਹਿਲਾਂ ਜਰੂਰੀ ਹੈ ਫਿਜ਼ੀਕਲ ਟੈਸਟ, ਇਸ ਲਈ ਤੁਹਾਡੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ। ਇਸ ਵਿਚ ਤੁਸੀ ਮੇਨ ਦੌੜ ਲਈ ਵਰਕ ਕਰਨਾ ਹੈ ਤੇ ਹਾਈ ਜੰਪ ਪਰੈਕਟਿਸ ਜਰੂਰੀ ਕਰਨੀ ਹੈ.! ਉਸ ਤੋਂ ਅਗਲਾ ਪੜਾਅ ਹੋਵੇਗਾ ਲਿਖਤੀ ਪੇਪਰ,ਇਸ ਲਈ ਤੁਹਾਡੀ ਮੁੱਢਲੇ (ਬੇਸਿਕ) ਵਿਗਿਆਨ, ਸਮਾਜਿਕ ਵਿਗਿਆਨ ਅਤੇ ਗਣਿਤ ਵਿੱਚ ਨਿਪੁੰਨਤਾ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਜਨਰਲ ਨੌਲੇਜ ਲਈ ਤੁਸੀਂ ਅਖਬਾਰ ਅਤੇ ਸੋਸ਼ਲ ਮੀਡੀਆ ਜਾਂ ਗੂਗਲ ਤੇ ਵੀ ਪੜ੍ਹ ਸਕਦੇ ਹੋ.! ਸੋ ਸਭ ਤੋਂ ਪਹਿਲਾਂ ਜਰੂਰੀ ਹੈ ਕਿ ਆਨਲਾਈਨ ਫਾਰਮ ਅਪਲਾਈ ਕਰਨਾ ਤੇ ਤੁਹਾਡਾ ਫਿਜੀਕਲ ਟੈਸਟ ਵਿੱਚੋਂ ਪਾਸ ਹੋਣਾ. ਇਸ ਲਈ ਤੁਸੀਂ ਸਵੇਰੇ ਰਨਿੰਗ ਕਰੋ ਤੇ ਤੇ ਪ੍ਰੈਕਟਿਸ ਲਈ ਹਾਈ ਜੰਪ ਆਦਿ ਲਗਾਓ.
@
@ copy paste
02/04/2024
ਵਾਹਿਗੁਰੂ ਜੀ। 🙏
Category
Website
Address
Faridkot Road
Area