love punjab
punjab nu love karo
29/10/2025
ਵੀਰ ਜੀ ਤੁਹਾਡੇ ਏਰੀਏ ਚ ਝੋਨਾ ਕਿੰਨਾ ਨਿਕਲ ਰਿਹਾ ਹੈ
ਜੋ ਕੁਛ ਵੀ ਹੋ ਰਿਹਾ ਹੈ ਗੁਰੂ ਰਾਮਦਾਸ ਤੇ ਭਰੋਸਾ ਰੱਖੋ ਸਭ ਠੀਕ ਕਰਨਗੇ ਸਭ ਦੀਆਂ ਝੋਲੀਆਂ ਭਰਨ ਗਏ ਵੀਰੋ ਇੱਕ ਦੂਜੇ ਦਾ ਵੱਧ ਤੋਂ ਵੱਧ ਸਾਥ ਦਵੋ ਵੇਸ ਮਾੜਾ ਸਮਾਂ ਟਾਈਮ ਨਾਲ ਹੀ ਲੰਘ ਜਾਊਗਾ ਚੰਗਾ ਸਮਾਂ ਆਊਗਾ ਗੁਰੂ ਰਾਮਦਾਸ ਮੂਹਰੇ ਹੀ ਅਰਦਾਸ ਆ ਇਹ ਖੁਸ਼ੀ ਖੁਸ਼ੀ ਹਡਾਓ
ਮੇਰੇ ਸੋਹਣੇ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਗਈ
ਇਹ ਮਾੜਾ ਸਮਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਕੱਢ ਲਓ ਚੰਗਾ ਸਮਾਂ ਵੀ ਆਪਣੀ ਵੇਟ ਕਰ ਰਿਹਾ ਹੈ
ਵਾਹਿਗੁਰੂ ਜੀ ਸਭ ਤੇ ਮਿਹਰ ਭਰ ਹੱਥ ਰੱਖਣ ਜਿੱਥੇ ਜਿੱਥੇ ਪਾਣੀ ਆਇਆ ਸਭ ਦੀਆਂ ਲੋੜ ਮੁਤਾਬਿਕ ਸਹਾਇਤਾ ਹੋ ਸਕੇ ਸਾਡੀ ਤਾਂ ਇਹੀ ਅਰਦਾਸ ਹੈ ਵੀ ਮਾਲਕਾ ਕਿਸੇ ਦਾ ਵੀ ਬੁਰਾ ਨਾ ਹੋਵੇ
ਲੱਖ ਕਨੇਡਾ ਚ ਬੈਠੇ ਆ ਪਰ ਆਤਮਾ ਸਰਹਿੰਦ ਆ ਵਾਹਿਗੁਰੂ ਜੀ
ਬੱਚੇ ਦੀ ਮਹਿਨਤ ਬੋਲ ਦੀ ਆ
ਕਨੇਡਾ ਦੀ ਸੋਹਣੀ ਧਰਤੀ
Click here to claim your Sponsored Listing.
Telephone
Website
Address
Pind Bhadour Tell Tapa Dist Barnala
Barnala
148102