Lakhveer Singh khuddi

Lakhveer Singh khuddi

Share

Contact information, map and directions, contact form, opening hours, services, ratings, photos, videos and announcements from Lakhveer Singh khuddi, Health/Beauty, khuddi kalan, Barnala.

26/12/2025
Photos from Team Gurpreet Singh Khuddi's post 29/10/2025

ਆਮ ਆਦਮੀ ਪਾਰਟੀ ਵੱਲੋਂ ਮੇਨ ਸ਼ਹਿਰ ਵਿੱਚ ਸਥਿਤ ਖੇਤੀਬਾੜੀ ਦਫਤਰ ਨੂੰ ਵੇਚਣ ਤੋਂ ਰੋਕਣ ਲਈ ਸਮੂਹ ਸ਼ਹਿਰ ਵਾਸੀਆਂ ਵੱਲੋਂ ਏਡੀਸੀ ਬਰਨਾਲਾ ਜੀ ਨੂੰ ਮਾਨਯੋਗ ਰਾਜਪਾਲ ਸਾਹਿਬ ਜੀ ਦੇ ਨਾਂ ਦਾ ਮੈਮੋਰੈਂਡਮ ਦਿੱਤਾ ਗਿਆ ਤਾਂ ਜੋ ਇਸ ਨੂੰ ਨਾ ਵੇਚਦੇ ਹੋਏ ਸ਼ਹਿਰ ਵਿੱਚ ਪਾਰਕਿੰਗ ਬਣਾਈ ਜਾਵੇI
ਜਿਸ ਵਿੱਚ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ Ex MP, ਗੁਰਦਰਸ਼ਨ ਸਿੰਘ ਬਰਾੜ ਜੀ ਕੌਂਸਲਰ, ਸਰਪੰਚ ਤਰਨਜੀਤ ਦੁੱਗਲ ਜੀ, ਗੁਰਪ੍ਰੀਤ ਸਿੰਘ ਖੁੱਡੀ ਜੀ, ਰਾਜਿੰਦਰ ਉੱਪਲ਼ ਜੀ,ਸੰਦੀਪ ਜੇਠੀ ਜੀ, ਭੈਣ ਰੀਤੂ ਰਾਣੀ ਜੀ, ਨੰਦ ਲਾਲ ਜੀ, ਕਰਮਜੀਤ ਸਿੰਘ ਬਿੱਲੂ ਜੀ ਆਦੀ ਹੋਰ ਵੀ ਸ਼ਹਿਰ ਵਾਸੀ ਹਾਜ਼ਰ ਸਨ. Singh Bajwa

Photos from Team Gurpreet Singh Khuddi's post 25/10/2025

ਗੁਰੂ ਤੇਗ ਬਹਾਦਰ ਜੀ ਮਹਰਾਜ ਜੀ ਦੇ ਚੱਲ ਰਹੇ ਸਹੀਦੀ ਸਮਾਗਮਾ ਨੂੰ ਮੁਖ ਰੱਖਦੇ ਹੋਏ ਸਹੀਦ ਬਾਬਾ ਜੀਵਨ ਸਿੰਘ ਦੇ ਗੁਰੂ ਘਰ ਕੋਲ ਹੈ ਉਸ ਪਾਰਕ ਵਿਚ ਫ਼ਲਦਾਰ ਬੂਟੇ,ਛਾਹਦਾਰ ਬੂਟੇ, ਅਤੇ ਫੁੱਲ ਦਾਰ ਬੂਟੇ ਲਾਏ ਗਏ ਵਾਹਿਗੁਰੂ ਕਿਰਪਾ ਕਰਕੇ.....

Want your business to be the top-listed Beauty Salon in Barnala?
Click here to claim your Sponsored Listing.

Category

Website

Address


Khuddi Kalan
Barnala