Darbar Bara Chahal
Contact information, map and directions, contact form, opening hours, services, ratings, photos, videos and announcements from Darbar Bara Chahal, Health/Beauty, Barnala.
ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ, ਚਾਰੇ ਵੀਰਾਂ ਦੇ ਗੂਹੜੇ ਪਿਆਰ ਅੰਦਰ, ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ,ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ, ਕਿੰਨੀਆਂ ਸੱਟਾਂ ਖਾਧੀਆ ਅਜੀਤ ਸਿੰਘ ਨੇ, ਕਿੰਨੇ ਖੁੱਭੇ ਨੇ ਤੀਰ ਜੁਝਾਰ ਅੰਦਰ, ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋ,ਫੁੱਲ ਲੁਕ ਗਏ ਇੱਟਾਂ ਦੇ ਭਾਰ ਅੰਦਰ,ਅਰਸੋਂ ਦਾਦੇ ਸਹੀਦ ਨੇ ਝਾਤ ਮਾਰੀ, ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ।
🪯ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹਿ 🪯
ਪੈਸਾ ਇੰਨਾ ਪਾਕ ਪਵਿੱਤਰ ਚੀਜ ਹੈ ਜੋ ਬਿਨਾਂ ਇਸਨਾਨ ਕੀਤੇ ਤੋਂ ਬੜੇ ਅਰਾਮ ਨਾਲ ਧਾਰਮਿਕ ਅਸਥਾਨਾਂ ਦੇ ਅੰਦਰ ਚਲਾ ਜਾਂਦਾ ਹੈ, ਭਾਵੇਂ ਪੈਸਾ ਠੱਗ, ਚੋਰ, ਡਾਕੂ, ਲੁਟੇਰੇ ਅਤੇ ਸਰਾਬੀ ਕਬਾਬੀ ਕੋਲੋ ਆਇਆ ਹੋਵੇ।
🌷ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ🌷Good morning ji
ਰੁਤਬਾ ਪਿਉ ਦਾ ਜੱਗ ਵਿੱਚ ਬਹੁਤ ਉੱਚਾ, ਥਾਂ ਪਿਉ ਦੀ ਕੋਈ ਨਹੀਂ ਲੈ ਸਕਦਾ, ਹਰ ਮਾਂ ਨੂੰ ਮਾਂ ਤਾਂ ਕਹਿ ਸਕਦੇ, ਪਿਉ ਕੋਈ ਨਾਂ ਕਿਸੇ ਨੂੰ ਕਹਿ ਸਕਦਾ, ਪੇਟ ਪੂਰੇ ਪਰਿਵਾਰ ਦਾ ਪਾਲਦਾ ਹੈ, ਕਸਟ ਝੱਲ ਮੁਸੀਬਤ ਮਜਬੂਰੀਆਂ ਦਾ, ਇਹਦੀ ਝਿੜਕ ਵਿੱਚ ਸਦਾ ਹੀ ਭਲਾ ਹੁੰਦਾ, ਗੁੱਸਾ ਕਰੀਏ ਨਾਂ ਪਿਉ ਦੀਆਂ ਘੂਰੀਆਂ ਦਾ, ਆਪਾ ਵਾਰ ਕੇ ਪੂਰੀਆਂ ਕਰੇ ਬਾਪੂ, ਸਧਰਾਂ ਬੱਚਿਆਂ ਦੇ ਦਿਲਾਂ ਵਿੱਚ ਗੁੰਦੀਆਂ ਨੇ, ਇਸ ਗੱਲ ਵਿੱਚ ਰੱਤੀ ਨਾਂ ਝੂਠ ਕੋਈ, ਮੌਜਾਂ ਬਾਪੂ ਦੇ ਸਿਰ ਤੇ ਹੁੰਦੀਆਂ ਨੇ।
🌷ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ🌷Good morning ji
ਕਰਨ ਕਾਰਨ ਕਰਤਾਰ ਇੱਕੋ, ਸਭ ਦਾ ਪਾਲਣਹਾਰ ਇੱਕੋ, ਦਾਤਾਂ ਸਾਰੇ ਸੰਸਾਰ ਨੂੰ ਦੇਣ ਵਾਲਾ, ਦੇਵਣਹਾਰ ਤੇ ਬਖਸਣਹਾਰ ਇੱਕੋ। ਇੱਕ ਪਿਤਾ ਤੇ ਉਸ ਦੇ ਪੁੱਤ ਸਾਰੇ, ਸਾਰੇ ਪੁੱਤਾਂ ਦਾ ਸਾਝਾਂ ਪਰਿਵਾਰ ਇੱਕੋ, ਪਿਤਾ ਖੁਸ਼ ਹੁੰਦਾ ਜਦੋਂ ਪੁੱਤਰਾਂ ਦੀ, ਇੱਕ ਸੋਚ ਤੇ ਹੋਵੇ ਵਿਚਾਰ ਇੱਕੋ। ਕਾਹਦੇ ਵਾਸਤੇ ਵੈਰ ਵਿਰੋਧ ਕਰੀਏ, ਕਾਹਦੇ ਵਾਸਤੇ ਵੰਡੀਆਂ ਪਾਈ ਜਾਈਏ, ਸੀਸੇ ਵਰਗਾ ਕਰਕੇ ਮਨ ਨਿਰਮਲ, ਆਪਸ ਵਿੱਚ ਦਾ ਪਿਆਰ ਵਧਾਈ ਜਾਈਏ।
🍁ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ🍁Good morning ji
ਜ਼ੋ ਮਾਰਦੇ ਆਪਣੇ ਭਾਈਆਂ ਨਾਲ ਠੱਗੀਆਂ ,ਫਿਰ ਉਹਨਾਂ ਨਾਲ ਸਕਿਆਂ ਵਾਲੇ ਨਜ਼ਾਰੇ ਨਹੀਂ ਆਉਦੇ,
ਜ਼ੋ ਕਰਦੇ ਨੇ ਆਪਣੇ ਯਾਰਾਂ ਨਾਲ ਯਾਰ ਮਾਰ, ਉਹਨਾਂ ਦੇ ਵਕਤ ਪੈਣ ਤੇ ਸਹਾਰੇ ਨਹੀਂ ਆਉਂਦੇ,
ਜ਼ੋ ਘਰ ਵਿੱਚੋ ਅੱਧ ਵੰਡਾਉਂਦੀਆਂ ਨੇ ਕੁੜੀਆਂ , ਫਿਰ ਪੇਕਿਆਂ ਤੋਂ ਕਦੇ ਸੰਧਾਰੇ ਨਹੀਂ ਆਉਂਦੇ।
🌹 ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ 🌹Good morning
ਤੁਹਾਡਾ ਬੀਤਿਆ ਹੋਇਆ ਇੱਕ ਵੀ
ਪਲ ਵਾਪਿਸ ਨਹੀ ਆਵੇਗਾ, ਇਸ ਲਈ ਨਫਰਤ, ਈਰਖਾ ਤੋ ਬਚੋ। ਜਿੰਦਗੀ ਬਹੁਤ ਹੀ ਖੂਬਸੂਰਤ ਹੈ, ਸੁਕਰ ਗੁਜਾਰ ਮਨ ਨਾਲ ਸਵੇਰ ਦੀ ਸੁਰੂਆਤ ਕਰਿਆ ਕਰੋ, ਤਾਂ ਜੋ ਪੂਰਾ ਦਿਨ ਵੀ ਸਬਰ ਨਾਲ ਬਤੀਤ ਹੋ ਸਕੇ।
🌷ਸੱਜਰੀ ਸਵੇਰ ਮੁਬਾਰਕ ਹੋਵੇ🌷Good morning ji
ਪਹਿਲਾਂ ਕਿੱਥੇ ਫੋਨ ਸੀ ਤੇ ਪਹਿਲਾਂ ਕਿੱਥੇ ਨੈਟ ਸੀ, ਪਰ ਉਹਨਾਂ ਵੇਲਿਆਂ ਵਿੱਚ ਜਿੰਦਗੀ ਪੂਰੀ ਸੈਟ ਸੀ, ਕਰਨੇ ਮਾਖੌਲ ਕੋਈ ਗੁੱਸਾ ਨਹੀਂ ਸੀ ਕਰਦਾ, ਪੁੱਤ ਹੁੰਦਾ ਸੀ ਬੜਾ ਬਾਪੂ ਕੋਲੋ ਡਰਦਾ, ਸਾਦਗੀ ਸੀ ਬੜੀ ਉਦੋਂ ਕਿੱਥੇ ਟੌਹਰ ਟੱਪੇ ਸੀ, ਲੋਕਾਂ ਦੇ ਦਿਲ ਅਮੀਰ ਸੀ, ਤੇ ਘਰ ਭਾਵੇਂ ਕੱਚੇ ਸੀ, ਰੇਹਾਂ ਸਪਰੇਹਾਂ ਵਿੱਚ ਕਿੱਥੇ ਸੀ ਅਨਾਜ ਦੇ, ਉਦੋਂ ਹੀ ਜਵਾਨੀ ਵਾਲੇ ਦਿਨ ਸੀ ਪੰਜਾਬ ਦੇ।
🌴ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ🌴Good morning ji
ਕੋਸਿਸ ਤੇ ਮਿਹਨਤ ਕਰਨਾ ਮਨੁੱਖ ਦਾ ਫਰਜ ਹੈ, ਕਾਮਯਾਬੀ ਮੌਕੇ ਅਤੇ ਹਲਾਤਾਂ ਤੇ ਨਿਰਭਰ ਕਰਦੀ ਹੈ।
🌷ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ🌷Good morning ji
ਜਿੰਦਗੀ ਵਿੱਚ ਕਦੇ ਝੂਠ ਵੀ ਬੋਲਣਾ ਪੈਂਦਾ ਹੈ ਤੇ ਸੱਚ ਵੀ ਛਪਾਉਣਾ ਪੈਂਦਾ ਹੈ, ਜਿੰਦਗੀ ਜਿਉਣ ਦੇ ਲਈ ਹਰ ਰਸਤਾ ਅਪਨਾਉਣਾ ਪੈਂਦਾ ਹੈ, ਸਰੀਫਾਂ ਨੂੰ ਲੋਕ ਕਿੱਥੇ ਜਿਉਣ ਦਿੰਦੇ ਨੇ, ਕਦੇ ਕਦੇ ਬੁਰੇ ਵੀ ਬਣ ਜਾਣਾ ਪੈਂਦਾ, ਇਹ ਜਿੰਦਗੀ ਹੈ ਸਾਹਿਬ, ਇੱਥੇ ਗਮ ਛੁਪਾ ਕੇ ਮੁਸਕਰਾਉਣਾ ਵੀ ਪੈਂਦਾ।
🌹ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ🌹Good morning ji
25/02/2025
ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ।
24/02/2025
ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ, ਵਾਹਿਗੁਰੂ ਸਾਰੇ ਪਰਿਵਾਰਾਂ ਨੂੰ ਚੜਦੀ ਕਲਾ ਦੀ ਦਾਤ ਬਖਸ਼ਿਸ਼ ਕਰਨ।
Click here to claim your Sponsored Listing.
Category
Website
Address
Barnala