Dr.Amarjeet Singh Mehal kalan

Dr.Amarjeet Singh Mehal kalan

Share

ਕਾਂਗਰਸ ਪਾਰਟੀ ਹਲਕਾ ਮਹਿਲ ਕਲਾਂ

Photos from Dr.Amarjeet Singh Mehal kalan 's post 11/03/2025

ਅੱਜ ਜਿਲ੍ਹਾ ਬਰਨਾਲਾ ਦੀ ਕਾਂਗਰਸ ਪਾਰਟੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਅਗਵਾਈ ਹੇਠ ਸ਼ਕਤੀ ਕਲਾ ਮੰਦਿਰ ਬਰਨਾਲਾ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਅਤੇ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਵਿਚਾਰ ਬਟਾਂਦਰਾ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਵੱਲੋਂ ਚੌਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਦੇ ਲਈ ਵੱਡੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਗਈ ।





Singh channi




.Jagsir singh

Photos from Dr.Amarjeet Singh Mehal kalan 's post 08/03/2025

ਬਾਬਾ ਗੁਰਚਰਨ ਸਿੰਘ ਮੂੰਮ ਵੱਲੋਂ ਦਰਵੇਸ਼ਾਂ ਦੀ ਯਾਦ ਵਿੱਚ ਕਰਾਏ ਗਏ ਭੰਡਾਰੇ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਸਰਪੰਚ ਲਖਬੀਰ ਸਿੰਘ ਮੂੰਮ, ਸਾਬਕਾ ਸਰਪੰਚ ਗੁਰਮੀਤ ਸਿੰਘ ਮੂੰਮ,ਸਾਬਕਾ ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ, ਸਾਬਕਾ ਪੰਚਾਇਤ ਮੈਂਬਰ ਦਰਸ਼ਨ ਸਿੰਘ ਮਹਿਲ ਕਲਾਂ ਡਾਕਟਰ ਜਗਸੀਰ ਸਿੰਘ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਬਾਬਾ ਜੀ ਵੱਲੋਂ ਦਾਸ ਦਾ ਸਨਮਾਨ ਕੀਤਾ ਗਿਆ । ਬਾਬਾ ਜੀ ਅਤੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ।

07/03/2025
03/03/2025

ਬੇਸ਼ਰਮ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਧੀਆਂ ਭੈਣਾਂ ਨਾਲ਼ ਧੱਕੇਸਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ

02/03/2025

ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਸ੍ਰੀ ਭੁਪੇਸ਼ ਬਘੇਲ ਜੀ ਨੂੰ ਸ੍ਰ ਕੁਲਦੀਪ ਸਿੰਘ ਕਾਲਾ ਢਿੱਲੋਂ ਐਮ ਐਲ ਏ ਬਰਨਾਲਾ ਦੀ ਅਗਵਾਈ ਵਿੱਚ ਬੁੱਕਾ ਦੇ ਕੇ ਜੀ ਆਇਆ ਨੂੰ ਕਿਹਾ।
ਵੱਲੋਂ ਡਾ ਅਮਰਜੀਤ ਸਿੰਘ ਮਹਿਲ ਕਲਾਂ ਸਟੇਟ ਕੋਆਰਡੀਨੇਟਰ ਐਸ਼ ਸੀ ਡਿਪਾਰਮੈਟ ਪੰਜਾਬ ਕਾਂਗਰਸ

02/03/2025

ਸਾਬਕਾ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਜੀ ਨਾਲ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਯਾਦਗਾਰੀ ਤਸਵੀਰ

25/02/2025

ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਕੇ ਨੰਗੇ ਸਿਰ ਅਮਰੀਕਾ ਤੋਂ ਪੰਜਾਬ ਭੇਜਣਾ ਕੇਂਦਰ ਸਰਕਾਰ ਜਿੰਮੇਵਾਰ ।
ਡਾਕਟਰ ਅਮਰਜੀਤ ਸਿੰਘ(ਸਟੇਟ ਕੋਆਰਡੀਨੇਟਰ ਐਸਸੀ ਡਿਪਾਰਟਮੈਂਟ ਕਾਂਗਰਸ ਪਾਰਟੀ) ਅਤੇ ਜ਼ਿਲਾ ਪ੍ਰੀਸ਼ਦ ਮੈਂਬਰ

22/02/2025

Congress party zindabad zindabad zindabad ✊✊✊

Want your business to be the top-listed Beauty Salon in Barnala?
Click here to claim your Sponsored Listing.

Category

Website

Address


Mehal Kalan
Barnala
148104