PIND JEOND
ਪੰਜਾਬੀ ਦੂਰਦਰਸਨ
31/05/2024
ਕੀ ਵਿਚਾਰ ਆ
ਸ਼ੇਅਰ ਕਰਦੋ ਵਿਡੀਓ ਵੱਧ ਤੋਂ ਵੱਧ
Kar gal
18/01/2024
ਸ਼ੇਅਰ ਕਰ ਕੇ ਦਿਉ ਜਨਮ ਦਿਨ ਦੀਆਂ ਵਿਧਾਈ 🎂
17/12/2023
ਮਜਬੂਰ ਹੋਈ ਭਗਵੰਤ ਮਾਨ ਦੀ ਧੀ ਫਰੋਲਿਆ ਉਹਦੇ ਦਿਲ ਦਾ ਦਰਦ
30/09/2023
ਅੱਜ ਮਿਤੀ 30/09/2023 ਨੂੰ ਮੋੜ ਰੋੜ ਤੇ ਸਥਿਤ ਪਿੰਡ ਰਾਮਪੁਰਾ ਤੇ ਭੂੰਦੜ ਨੂੰ ਜਾਂਦੀ ਲਿੰਕ ਸੜਕ ਦੇ ਨਜ਼ਦੀਕ ਖੇਤ ਵਿੱਚ ਲੱਗੇ ਦਰੱਖ਼ਤ ਨਾਲ਼ ਰੱਸੀ ਬੰਨ੍ਹ ਕੇ ਇੱਕ 22 ਸਾਲ ਦੇ ਨੋਜਵਾਨ ਵੱਲੋ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਪੁਲਿਸ ਜਾਂਚ ਵਿੱਚ ਜੁਟੀ ਮ੍ਰਿਤਕ ਨੌਜਵਾਨ ਨੂੰ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ
#
chef
01/09/2023
ਅਲਵਿਦਾ ਜਨਾਬ 'ਪਾਲ ਗੁੜ੍ਹੱਦੀ'🙏😢
ਮੇਰੇ ਪਰਿਵਾਰ ਵਿੱਚੋਂ ਕਲਾਕਾਰੀ ਦੀ ਪਹਿਲੀ ਪੀੜ੍ਹੀ ਚੱਲ ਵਸੀ..
ਲਿਖਣ, ਗਾਉਣ ਦੀ ਗੁੜ੍ਹਤੀ ਦੇਣ ਵਾਲੇ ਉਸਤਾਦ ਚਾਚਾ ਜੀ
ਅਲਵਿਦਾ..😢😢
ਤੇਰੀ ਅਰਥੀ ਦੇ ਪਿੱਛੇ ਵੀ ਨਹੀਂ ਆਏ,
ਜਿੰਨ੍ਹਾਂ ਪਿੱਛੇ ਤੂੰ ਮਰਿਆ....ਲਿਖਣ ਵਾਲਾ
ਸੱਚ ਸਾਬਿਤ ਕਰ ਗਿਆ ਆਪਣੇ ਹੀ ਲਿਖੇ ਬੋਲ..
ਚੱਲ ਵਸਿਆ... ਹਰਪਾਲ ਸਿੰਘ (ਪਾਲ ਗੁੜ੍ਹੱਦੀ),
ਰਿਟਾ.. ਹਰਿਆਣਾ ਪੁਲਿਸ ਕਾਂਸਟੇਬਲ
..ਹਿੱਟ ਗੀਤ..
1.ਵਿਕਜੇ ਦੇ ਅਣਖ਼ ਕਿਸੇ ਦੀ (ਲੋਕ ਤੱਥ)...ਲਾਭ ਹੀਰਾ
2.ਤੇਰੀ ਅਰਥੀ ਦੇ ਪਿੱਛੇ ਵੀ ਨਹੀਂ ਆਏ..ਲਾਭ ਹੀਰਾ
3.ਗਿੱਧੇ ਵਿੱਚ (ਛੜਾ)... ਕਰਤਾਰ ਰਮਲਾ
4.ਪੁੱਤ ਗੱਭਰੂ ਦੀ ਅਰਥੀ.. ਬਲਵੀਰ ਚੋਟੀਆਂ
5.ਮਾਂ...(ਤੈਨੂੰ ਖਾ ਖਾ ਪਾਲ਼ਿਆ,ਵੇ ਪੁੱਤ ਧੱਕੇ ਮਾਰਦੈਂ) ..ਸਿੱਧੂ ਹਸਨਪੁਰੀ
6.ਭਰ ਭਰ ਇਹੀਓ ਅੱਖਾਂ... ਰੁਪਿੰਦਰ ਰਿੰਪੀ..ਹੋਰ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਗੀਤ
ਜਿੰਨ੍ਹਾਂ ਗੀਤ ਗਾਏ...ਹੋਰ ਲੋਕ ਗਾਇਕ-- ਅੰਮ੍ਰਿਤਾ ਵਿਰਕ,ਗੁਰਜੀਤ ਧਾਲੀਵਾਲ,ਗੁਰਦੇਵ ਚਹਿਲ, ਬੀਨਾ ਸਾਗਰ
ਹੋਰ ਕਲਾਵਾਂ....
ਗੁਰੂ ਨਾਨਕ ਕਾਲਜ ਬੁਢਲਾਡਾ ਦਾ, ਬੈਸਟ ਕਲਾਕਾਰ (ਥੀਏਟਰ),ਗਾਇਕ
ਕਹਾਣੀਕਾਰ...ਜਾਦੂਗਰ
🙏ਮਾਲਕ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ🙏
🙏 ਜਗਜੀਤ ਗੁੜ੍ਹੱਦੀ🙏
Click here to claim your Sponsored Listing.
Category
Contact the business
Website
Address
Jeond
Bathinda
53011