Rana sidhu

Rana sidhu

Share

police

15/12/2021

ਪਿੰਡ ਥਾਣਾ ਨਜ਼ਦੀਕ ਗੜਸ਼ੰਕਰ ਜਿਲਾ ਹੁਸ਼ਿਆਰਪੁਰ

02/12/2021

ਦੁਨੀਆਂ ਦਾ ਸਭ ਤੋਂ ਅਮੀਰ King ਸਲਮਾਨ ਬਿਨ ਅਬਦੁਲ ਅਜ਼ੀਜ ਨੂੰ ਦਿਲ ਦਾ ਦੌਰਾਂ ਪੈਣ ਤੇ ਉਸਨੂੰ ਸਾਊਦੀ ਆਰੇਬੀਆ ਦੇ ਸਭ ਤੋਂ ਵੱਡੇ ਹਸਪਤਾਲ ਚ ਦਾਖਲ ਕਰਵਾਇਆ ਗਿਆ, ਉਸਦੇ ਇਲਾਜ ਲਈ ਦੁਨੀਆ ਦੇ ਵੱਡੇ ਵੱਡੇ ਡਾਕਟਰ ਬੁਲਾਏ ਗਏ, ਕਈ ਦਿਨਾਂ ਤੱਕ ਡਾਕਟਰਾਂ ਦੁਆਰਾ ਉਸਦਾ ਇਲਾਜ ਕੀਤਾ ਗਿਆ ਪਰ ਫਿਰ ਵੀ ਸਾਊਦੀ King ਦੀ ਸਿਹਤ ਠੀਕ ਨਾ ਹੋ ਸਕੀ, ਅਖੀਰ ਡਾਕਟਰਾਂ ਨੇ ਉਸਦੇ ਬੇਟੇ ਨੂੰ ਕਿਹਾ ਕਿ Sorry ਇੰਨਾ ਦੀ ਉਮਰ ਬਹੁਤ ਜਿਆਦਾ ਹੋ ਚੁੱਕੀ ਹੈ, ਜਿਸ ਕਰਕੇ ਇੰਨਾ ਦੇ ਦਿਲ ਦਾ ਇਲਾਜ਼ ਸੰਭਵ ਨਹੀਂ ਹੋ ਸਕਿਆ, ਇਹ ਹੁਣ ਕੁਝ ਘੰਟਿਆਂ ਦੇ ਹੀ ਮਹਿਮਾਨ ਹਨ, ਤੁਸੀਂ ਜ਼ਾ ਕੇ ਇੰਨਾ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ, ਸਾਊਦੀ king ਦਾ ਬੇਟਾ ਆਪਣੇ ਪਿਤਾ ਦੇ ਕੋਲ ਗਿਆ,,,, ਤੇ ਆਪਣੇ ਪਿਤਾ ਨੂੰ ਦੇਖਕੇ ਉਸਦੀਆਂ ਅੱਖਾਂ ਚੋ ਹੰਝੂ ਵਹਿ ਤੁਰੇ, ਸਾਉਂਦੀ King ਨੇ ਆਪਣੇ ਬੇਟੇ ਨੂੰ ਰੋਂਦੇ ਦੇਖ ਉਸਨੂੰ ਹੌਂਸਲਾ ਰੱਖਣ ਲਈ ਕਿਹਾ ,, ਉਸਨੇ ਆਪਣੇ ਬੇਟੇ ਨੂੰ ਕਿਹਾ, ਬੇਟਾ ਮੈਂ ਮਰਨ ਤੋਂ ਪਹਿਲਾਂ ਤੈਨੂੰ ਇੱਕ ਦੁਨੀਆਂ ਦਾ ਗਹਿਰਾ ਰਾਜ ਦੱਸਣਾ ਚਾਉਂਦਾ ਹਾਂ, ਮੈਂ ਨਹੀਂ ਚਾਉਂਦਾ ਕਿ ਇਹ ਰਾਜ ਮੈਂ ਆਪਣੇ ਨਾਲ ਹੀ ਲੈ ਕੇ ਮਰ ਜਾਵਾਂ,,, ਤੂੰ ਇਸ ਰੂਮ ਦਾ ਦਰਵਾਜ਼ਾ ਬੰਦ ਕਰਦੇ, ਇਹ ਰਾਜ ਮੈਂ ਤੈਨੂੰ ਇਕੱਲੇ ਨੂੰ ਦੱਸਣਾ ਚਾਉਂਦਾ ਹਾਂ,,, ਸਾਊਦੀ king ਦੇ ਬੇਟੇ ਨੇ ਰੂਮ ਦਾ ਦਰਵਾਜ਼ਾ ਬੰਦ ਕੀਤਾ, ਤੇ ਕਿਹਾ ਦੱਸੋ ਪਿਤਾ ਜੀ ਉਹ ਕਿਹੜਾ ਰਾਜ ਹੈ ਜੋ ਤੁਸੀਂ ਮੈਨੂੰ ਦੱਸਣਾ ਚਾਉਂਦੇ ਹੋ,, ਸਾਉਂਦੀ king ਨੇ ਕਿਹਾ ਲੈ ਹੁਣ ਸੁਣ ਬੇਟਾ, ਉਸਨੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਤੇ ਉਸਦੇ ਕੰਨਾਂ ਦੇ ਕੋਲ ਆ ਕੇ ਬੜੀ ਹੀ ਹੌਲੀ ਆਵਾਜ਼ ਚ ਕਿਹਾ,, ਘਰ ਘਰ ਦੇ ਵਿੱਚ ਚੱਲੀ ਗੱਲ,, ਚੰਨੀ ਕਰਦਾ ਮਸਲੇ ਹੱਲ !!!!

30/11/2021

Waheguru g
Page nu follow karo please

27/11/2021

ਅਸੀ ਸਰਦਾਰ ਐਸ ਪੀ ਸਿੰਘ ਓਬਰਾਏ ਦਾ ਦਿਲੋ ਧੰਨਵਾਦ ਕਰਦੇ ਆ ਜੀ ਇਹ ਦੁਬਈ ਵਿੱਚ ਵੀ ਬੁਹਰ ਲੋਕਾ ਦਾ ਸਾਥ ਦੇ ਰਹੇ ਹਨ

26/11/2021

ਅਲਵਿਦਾ ਦੁਨੀਆ ਵਾਲਿਓ ਫੇਰ ਮਿਲਾਂਗੇ ਕਦੇ।

ਤੁਹਾਡਾ ਸਭ ਦਾ ਹਰਮਨ ਪਿਆਰਾ ਕਲਾਕਾਰ “ਕਾਕਾ ਕੌਤਕੀ” ਅੱਜ ਰਾਤ ਅਚਨਚੇਤ ਦਿਲ ਦਾ ਦੌਰਾ ਪੈਣ ਕਰ ਕੇ ਸਾਨੂੰ ਸਦਾ ਲਈ ਛੱਡ ਕੇ ਇਸ ਸੰਸਾਰ ਤੋਂ ਦੂਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜਿਆ ਹੈ। ਉਹਨਾਂ ਦੀਆਂ ਅੰਤਿਮ ਰਸਮਾਂ ਅੱਜ ਦੁਪਹਿਰੇ 1 ਵਜੇ ਖਰੜ ਵਿਖੇ ਸ਼ਮਸ਼ਾਨ ਘਾਟ ਵਿੱਚ ਨਿਭਾਇਆਂ ਜਾਣਗੀਆਂ।

23/11/2021

ਇਸ ਬੰਦੇ ਦਾ ਬੜਾ ਵੱਡਾ ਯੋਗਦਾਨ ਰਿਹਾ ਅੰਦੋਲਨ ਚ ਧਾਕੜ ਬੰਦਾ ਟਿਕੈਤ,, ਜੇ ਓਦਣ ਭੱਜ ਜਾਂਦਾ ਤਾਂ ਅੰਦੋਲਨ ਖਤਮ ਸੀ।

22/11/2021

ਵੀਰੇ ਦੇਖਲਾ ਬਿੱਲ ਵਾਪਸ ਲੈਣ ਲੱਗਿਆ ਮੋਦੀ। ਕਾਸ਼ ਤੁਸੀ ਹੁੰਦੇ ਵੀਰ🙏🏻 ਤੁਹਾਨੂੰ ਸਭ ਤੋ ਪਹਿਲਾ ਜਿੱਤ ਮੁਬਾਰਕ ਮੇਰੇ ਵੀਰ🙏🏻 ਤੇ ਤੁਹਾਡੀ ਸ਼ਹੀਦੀ ਨੂੰ ਕੋਟ ਕੋਟ ਪ੍ਰਨਾਮ।

20/11/2021

ਕਿਸਾਨੀ ਸੰਘਰਸ਼ ਵਿੱਚ ਇਸ ਇਨਸਾਨ ਦਾ ਯੋਗਦਾਨ ਨਾ ਭੁੱਲਣ ਯੋਗ ਹੈ। ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਾਦ ਕਿਤੇ ਦਿੱਲੀ ਜਾਨਾ ਹੋਏ ਤਾਂ ਇਸ ਇਨਸਾਨ ਦੇ ਢਾਬੇ (Golden Hut) ਤੇ ਰੂਕ ਕੇ ਜਰੂਰ ਜਾਏਆ ਕਰੋ।
1 like te share ta bnda veer lai

15/11/2021

ਜਲੇਬੀਆਂ ਤੇ ਜੈਕਾਰਾ ਸੁਣਿਆ ਹੈ ਕਦੇ, ਜੇਕਰ ਨਹੀਂ ਸੁਣਿਆ ਤਾਂ ਸੁਣੋ, ਜਲੇਬੀਆਂ ਦਾ ਪਾਸਾ ਪਲਟਣ ਨਾਲ ਜੈ ਕਾਰਾ ਲਾਈ ਜਾਂਦੇ ਨੇਂ ਇਸ ਵਿਚ ਸੁੱਖੇ ਨੇਂ ਕੇਹੜੀ ਤੋਪ ਸਿੱਧੀ ਕਰ ਦਿੱਤੀ ਹੱਥ ਨਾਲ, ਪਦਰੋਂ ਜਲੇਬੀ ਪਾਸਾ ਪਲਟਾ ਕੀਤਾ ਨਾ ਕੋਈ ਤੋਪ ਸਿੱਧੀ ਕਰ

10/11/2021
07/11/2021

ਚੰਨੀ ਦੀ ਹਾਕੀ ਤੋਂ ਬਾਅਦ ਸੁੱਖੇ ਬਾਈ ਨੇ ਫੁੱਟਬਾਲ ਖੇਡ ਕੇ ਰੋਨਾਲਡੋ ਕੀਤਾ ਫੇਲ੍ਹ,, ਕਾਲੀਆਂ ਚ ਖੁਸ਼ੀ ਦੀ ਲਹਿਰ,, ਹੁਣ ਨੰਨ੍ਹੀ ਛਾਂ ਖੋਹ ਖੋਹ ਖੇਡ ਸਕਦੇ ਨੇ,, ਬਾਕੀ ਗੱਲਾਂ ਬ੍ਰੇਕ ਤੋਂ ਬਾਅਦ ਬਸ ਲਾਇਕ ਸਿਰਫ ਹਾਸੇ ਵਾਲੇ ਵੱਜਣੇ ਚਾਹੀਦੇ ਪ੍ਰਧਾਨ ਜੀ ਦੀ ਪੋਸਟ ਤੇ 😂😂😂😂

07/11/2021

ਕਿਸਾਨ ਵੀਰਾਂ ਨੂੰ ਸਪੋਰਟ ਕਰਨ ਲਈ ਅੰਗੂਠੇ ਦੇ ਨਿਸ਼ਾਨ ਦੱਬਕੇ ਜਰੂਰ ਹੌਸਲਾ ਦਿਉ

Want your business to be the top-listed Beauty Salon in Bathinda?
Click here to claim your Sponsored Listing.

Website

Address


Bathinda
151001