Bhupinder gill

Bhupinder gill

Share

Contact information, map and directions, contact form, opening hours, services, ratings, photos, videos and announcements from Bhupinder gill, Health/Beauty, Gurunanak nagar, Street no 1/1A, Bathinda.

20/04/2026

Jupji sahib 5 pauodi

20/04/2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

19/04/2026

Jupji sahib 4 pauodi

17/04/2026

Jupji sahib duji pauodi

16/04/2026

Jupji sahib paheli pauodi

13/04/2026

ਵਿਸਾਖੀ ਦੀਆਂ ਸਾਰੇ ਫੇਸਬੁਕ ਮੈਂਬਰਾਂ ਨੂੰ ਵਧਾਈਆਂ
#ਵਿਸਾਖੀ

11/04/2026

ਜ਼ਿੰਦਗੀ ਚ ਆਸਾਨ ਕੁਝ ਵੀ ਨਹੀਂ ਹੁੰਦਾ…
ਪਰ ਮੁਸ਼ਕਲ ਰਾਹ ਹੀ ਇਨਸਾਨ ਨੂੰ ਮਜ਼ਬੂਤ ਬਣਾਉਂਦੇ ਨੇ…
ਡਿਗਣਾ ਗਲਤ ਨਹੀਂ ਹੁੰਦਾ,
ਪਰ ਹਰ ਵਾਰੀ ਉੱਠਣਾ ਹੀ ਅਸਲੀ ਹਿੰਮਤ ਹੁੰਦੀ ਆ… 💯
ਲੋਕ ਕੀ ਕਹਿੰਦੇ ਨੇ, ਇਹ ਨਾ ਸੋਚ…
ਆਪਣੇ ਸੁਪਨੇ ਵੱਡੇ ਰੱਖ ਤੇ ਮਿਹਨਤ ਕਰਦਾ ਰਹਿ…
ਯਾਦ ਰੱਖੀ…
ਅੱਜ ਦਾ ਦਰਦ, ਕੱਲ੍ਹ ਦੀ ਤਾਕਤ ਬਣਦਾ ਆ… 🔥
ਰੁਕਣਾ ਨਹੀਂ…
ਕਿਉਂਕਿ ਜਿੱਤ ਉਹਨਾਂ ਦੀ ਹੁੰਦੀ ਆ ਜੋ ਆਖ਼ਰ ਤੱਕ ਲੜਦੇ ਨੇ… 🚀✨"





😎🔥

Want your business to be the top-listed Beauty Salon in Bathinda?
Click here to claim your Sponsored Listing.

Category

Website

Address


Gurunanak Nagar, Street No 1/1A
Bathinda
151001