Satdev Saini sbzi Mandi
helth and beauti
21/05/2025
⛽ ਪੰਪ ਲੁੱਟਣ ਵਾਲਾ ਗਿਰੋਹ ਦੀਪ ਸਿੰਘ ਨਗਰ ਗ਼ਲੀ ਨੰਬਰ ਤਿੰਨ ਵਿੱਖੇ ਪੁਲੀਸ ਵੱਲੋਂ ਬੜੀ ਹੀ ਬਹਾਦਰੀ ਨਾਲ਼ ਕਾਬੂ ਕੀਤਾ ਗਿਆ ਮਿਤੀ 19/5/25ਨੂੰ ਸਮਾਂ ਕੋਈ ਚਾਰ ਕੂ ਵੱਜੇ ਸਨ ਕੁਦਰਤੀ ਉਸ ਸਮੇਂ ਮੈਂ ਉੱਥੇ ਹੀ ਸੀ, ਤੇ ਸਾਰਾ ਵਾਕਿਆ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਲੁਟੇਰਿਆਂ ਨੂੰ ਜਿਸਤਰ੍ਹਾਂ ਬਠਿੰਡਾ police ਨੇ ਕਾਬੂ ਕੀਤਾ ਬੜਾ ਹੀ ਸ਼ਲਾਘਾ ਯੋਗ ਹੈ ਕਿਉ ਕੀ ਜਿਸ ਤਰਾਂ ਦੇ ਹਥਿਆਰ ਲੁਟੇਰਿਆਂ ਕੋਲ਼ ਸੀ ਉਹ ਆਮ ਲੋਕਾਂ ਵਾਸਤੇ ਤੇ ਨਾਲ਼ ਹੀ ਪੁਲਿਸ ਵਾਸਤੇ ਵੀ ਬੌਹਤ ਹੀ ਖ਼ਤਰਨਾਕ ਸਾਬਿਤ ਹੋ ਸਕਦੇ ਸੀ l, ਕਿਉਂ ਕੇ ਜਿਸ time ਇਹ ਵਾਕਿਆ ਹੋਇਆ ਉਸ ਸਮੇਂ ਉੱਥੇ ਕਈ ਬੱਚੇ ਤੇ ਮਹਿਲਾਵਾਂ ਵੀ ਸਨ ਤੇ ਕੋਈ ਵੀ ਅਣਸੁਖਾਵੀਂ ਘਟਨਾ ਹੋ ਸਕਦੀ ਸੀ ਖੈਰ ਬਠਿੰਡਾ police ਨੇ ਬੜੀ ਹੀ ਬਹਾਦਰੀ ਤੇ ਸੁਜਬੂਜ ਨਾਲ਼ ਲੁਟੇਰਿਆਂ ਨੂੰ ਕਾਬੂ ਕੀਤਾ, ਮੇਰੇ ਵਲੋਂ ਬਠਿੰਡਾ ਪੁਲੀਸ ਨੂੰ ਸਲੂਟ ਹੈ carry on 🙏🙏👌👌👌
Black ਆਊਟ batinda
No attitude
05/05/2025
ਨਿੱਕੇ ਹੁੰਦਿਆਂ ਕੀਹਨੇ ਕੀਹਨੇ ਇਹ experiment ਕੀਤਾ ਹੈ ਕਮੇਂਟ ਕਰ ਕੇ ਦੱਸੋ
Bathinda Mandi ਬਾਰਿਸ਼ bohat ਤੇਜ Sunday 18.03pm
School क्या है
27/04/2025
Say something about this
23/04/2025
ਵਾਹਿਗੁਰੂ ਜੀ ਮਿਹਰ ਕਰਿਓ, ਪਹਿਲਗਾਮ ਵਿੱਚ ਕਾਇਰ ਦਹਿਸ਼ਤ ਗਰਦਾਂ ਵੱਲੋਂ ਨਿਹੱਥੇ ਹਿੰਦੁਸਤਾਨੀਆਂ ਤੇ ਕੀਤੇ ਹਮਲੇ ਦੇ ਦੋਸ਼ੀਆਂ ਨੂੰ ਗੋਲ਼ੀ ਮਾਰ ਕੇ ਐਨਕਾਉਂਟਰ ਕਰਨ ਨਾਲ਼ ਸ਼ਹੀਦ ਹੋਏ ਦੇਸ਼ ਦੇ ਲੋਕਾਂ ਦੀ ਆਤਮਾਂ ਨੂੰ ਸ਼ਾਂਤੀ ਨਹੀਂ ਮਿਲਣੀ, ਸਗੋਂ ਇਹਨਾਂ ਜਾਨਵਰਾਂ (ਦੇਹਸ਼ਤਗਰਦਾਂ) ਨੂੰ ਫ਼ੜ ਕੇ ਪੀੜਤ ਪਰਿਵਾਰਾਂ ਤੇ ਆਮ ਲੋਕਾਂ ਦੇ ਸਾਹਮਣੇ ਫਾਹੇ ਟੰਗਿਆ ਜਾਵੇ ਤਾਂ ਜ਼ੋ ਓਹਨਾਂ ਪੀੜਤ ਪਰਿਵਾਰਾਂ ਦੀ ਮੰਨ ਦੀ ਟੀਸ ਥੋੜ੍ਹੀ ਬਹੁਤ ਘੱਟ ਹੋ ਸਕੇ , all eyes on pehalgam ,,, Never Forget Never Forgive 😡😡😡
Four by Four
23/04/2025
Waheguru Ji
Click here to claim your Sponsored Listing.
Category
Contact the business
Telephone
Website
Address
House No 24818street No 8 Balraj Nagar
Bathinda
151001