Aakhri Fun

Aakhri Fun

Share

28/09/2024

ਸ਼ਹੀਦ ਭਗਤ ਸਿੰਘ ਜੀ ਅਮਰ ਰਹੇ ਅਮਰ ਰਹੇ

11/09/2024
28/08/2024

ਸਾਨੂੰ ਦੋਵਾਂ ਨੂੰ ਲੋਕ ਗਾਲਾ ਬਹੁਤ ਕੱਡਦੇ ਦੇ ਨੇ ਉਹ ਵੀ ਪਿੱਠ ਪਿੱਛੇ ਉਹ ਪੜ ਕਿਵੇਂ ਗੌਰ ਨਾਲ ਰਿਹਾ ਏ ਦੂਜਾ ਤੂੰ ਹੀ ਏ

23/08/2024

ਰੋਨਾਲਡੋ ਨੇ ਕਰ ਦਿੱਤਾ ਕੰਮ ਜਿਸ ਤੋਂ ਯੂਟਿਊਬ ਨੂੰ ਡਰ ਸੀ ਰੋਨਾਲਡੋ ਨੇ ਯੂਟਿਊਬ ਤੇ ਇਕ ਚੈਨਲ ਬਨਾਇਆ ਏ ਜਿਹੜਾ ਦੋ ਮਿੰਟ ਵਿੱਚ ਮੋਨੇਟਿਸ ਹੋ ਗਿਆ ਸੁਣਿਆ ਹੈ ਕਿ ਉਸ ਨੂੰ ਚੈਨਲ ਬਣਾਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਅਮਰੀਕਾ ਨੇ ਪਲੇਅ ਬਟਨ ਦੇ ਕੇ ਆਪਣਾ ਬੰਦਾ ਤੌਰ ਦਿੱਤਾ ਸੀ ਕੇ ਰੋਨਾਲਡੋ ਦਾ ਚੈਨਲ ਨਾਲ ਦੀ ਨਾਲ ਹੀ ਮੋਨੋਟਿਸ ਹੋ ਜਾਣਾ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ। ਉਸ ਬੰਦੇ ਦੇ ਦਸ ਮਿੰਟਾਂ ਵਿਚ ਦੋ ਕਰੋੜ ਫਾਲੋਅਰ ਹੋ ਗਏ ਸਨ। ਦੇਖੋ ਉਸ ਬੰਦੇ ਦੇ ਕਿੰਨੇ ਉਸ ਨੂੰ ਪਸੰਦ ਕਰਨ ਵਾਲੇ ਦੋਸਤ ਹਨ।

20/08/2024

ਫ਼ੋਟੋ ਸੋਹਣੀ ਏ ਸਾਰੇ ਦੱਸੋ ਕਮੇਂਟ ਕਰਕੇ

Photos from Aakhri Fun's post 18/08/2024

ਭੈਂਣਾ ਨੇ ਰੱਖੜੀ ਬੰਨੀ
ਵਹਿਗੁਰੂ ਹਮੇਸ਼ਾ ਖੁਸ਼ ਰੱਖੇ
ਸਾਰੇ ਹੱਸਦੇ ਵੱਸਦੇ ਦਿਨ ਮਨੌਣ ਸਾਰੀਆਂ ਨੂੰ ਵਹਿਗੁਰੂ ਖੁਸ਼ ਰੱਖੇ

Category

Website

Address


Village Mohan Ke Uttar Post Office Guruharshai Dist Ferozpur
Firozpur
152022