MAAN Hanumangadiya
sports and farming goody
04/06/2025
Mata ke darbar .......jai mata di
18/02/2025
ਬੇਵਜਾਹ ਕੌਣ ਕਿਸੇ ਨੂੰ ਮਿਲਦਾ... ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ ❤️❤️🤲
MAAN Hanumangadiya
18/02/2025
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
"ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।"✍
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ @@
ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ .. ਕਿਤੇ ਦੇਵਤੇ ਨਾ ਬਣ ਜਾਈਏ ਇਸ ਲਈ ਪਾਪ ਵੀ ਕਰਦੇ ਆ🙏
ਬੇਫ਼ਿਕਰਾ ਜਰੂਰ ਹਾਂ ਮਿੱਤਰਾ, ਪਰ ਮਤਲਬੀ ਨਹੀਂ🥀
ਇਹ ਸਿਰ ਹੈ ਅਮਾਨਤ ਸਤਿਗੁਰੂ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ,,,💎
Click here to claim your Sponsored Listing.
Category
Website
Address
Ward No5 Main Road Chak Jwala Singh Wala
Hanumangarh
335512