Sai Laddi Shah Ji

Sai Laddi Shah Ji

Share

Contact information, map and directions, contact form, opening hours, services, ratings, photos, videos and announcements from Sai Laddi Shah Ji, Health/Beauty, jalandhar, Jalandhar.

Photos from Sai Laddi Shah Ji's post 01/05/2026
30/04/2026

Kitho kitho a Rahi sangat sai ji de mele te ,

30/04/2026
30/04/2026

Mele di tyari 1 2 may ❤️

19/01/2026

ਜੈ ਬਾਬਾ ਮੁਰਾਦ ਸ਼ਾਹ ਜੀ 🙏

ਜੈ ਸਾਈਂ ਜੀ 🙏

ਕੁਝ ਲੋਕ ਸਾਈਂ ਜੀ, ਬਾਬਾ ਮੁਰਾਦ ਸ਼ਾਹ ਜੀ ਦੀਆਂ ਤਸਵੀਰਾਂ ਨੂੰ ਏਆਈ (AI) ਟੂਲ ਨਾਲ ਐਡਿਟ ਕਰਕੇ ਆਪਣੀ ਫੋਟੋ ਵਿਚਕਾਰ ਲਾਉਂਦੇ ਹਨ। ਨਾਲ ਹੀ ਜਿਨ੍ਹਾਂ ਲੋਕਾਂ ਨੇ ਸਾਈਂ ਜੀ ਦੇ ਨਾਮ ਤੇ ਆਪਣੇ ਪੇਜ ਬਣਾਏ ਹਨ, ਉਹ ਵੀ ਬਹੁਤੇ ਆਪਣੀਆਂ ਤਸਵੀਰਾਂ ਏਆਈ (AI) ਨਾਲ ਬਦਲ ਕੇ ਉੱਥੇ ਪਾ ਰਹੇ ਹਨ। ਇਹ ਵੇਖ ਕੇ ਸੰਗਤ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਸਾਰੀ ਸੰਗਤ ਤੋਂ ਹੱਥ ਜੋੜ ਕੇ ਬੇਨਤੀ ਹੈ – ਐਸੀ ਕੋਈ ਤਸਵੀਰ ਨਾ ਬਣਾਓ, ਨਾ ਸਾਂਝੀ ਕਰੋ। ਅਤੇ ਸਾਈਂ ਜੀ ਦੇ ਨਾਮ ਵਾਲੇ ਪੇਜਾਂ ਵਾਲੇ ਭੈਣ-ਭਰਾ ਵੀ ਕਿਰਪਾ ਕਰਕੇ ਇਹ ਕੰਮ ਨਾ ਕਰਨ।

ਇਨ੍ਹਾਂ ਮਹਾਨ ਫ਼ਕੀਰਾਂ ਦੀਆਂ ਤਸਵੀਰਾਂ ਦਾ ਸਤਿਕਾਰ ਰੱਖੋ ਜੀ।

ਤੁਹਾਡਾ ਸਹਿਯੋਗ ਹੀ ਸਾਡੀ ਏਕਤਾ ਹੈ।
ਧੰਨਵਾਦ ਜੀ 🙏

🙏ਡੇਰਾ ਬਾਬਾ ਮੁਰਾਦ ਸ਼ਾਹ ਜੀ ਟਰੱਸਟ🙏

जय बाबा मुराद शाह जी 🙏

जय साईं जी 🙏

कुछ लोग साईं जी, बाबा मुराद शाह जी की तस्वीरों को एआई (AI) टूल से एडिट करके अपनी फोटो बीच में जोड़ देते हैं। साथ ही जिन लोगों ने साईं जी के नाम से अपने पेज बनाए हैं, वे भी बहुत से अपनी तस्वीरें एआई (AI) से बदलकर वहाँ डाल रहे हैं। ये देखकर हमारी कई साथियों की भावनाएँ आहत होती हैं।

सारी संगत से हाथ जोड़कर विनती है – ऐसी कोई तस्वीर न बनाएँ, न शेयर करें। और साईं जी के नाम वाले पेजों वाले भाई-बहन भी कृपया ये काम न करें।

इन महान फ़क़ीरों की तस्वीरों का सम्मान रखें, कृपया।

आपका सहयोग ही हमारी एकता है।
धन्यवाद 🙏

🙏डेरा बाबा मुराद शाह जी ट्रस्ट🙏

Want your business to be the top-listed Beauty Salon in Jalandhar?
Click here to claim your Sponsored Listing.

Category

Website

Address


Jalandhar
Jalandhar