Laly musical group SSS
I am a Singer
गुलों के रंग सितारों की रोशनी देदूं ।
01/04/2026
23 अगस्त 2018 Dil k jharoke mein tujh ko bitha kar
ਸਿੱਖ ਪਛਾਣ ਦੀ ਦੁਰਵਰਤੋਂ ਰਾਹੀਂ ਕੌਮ ਨੂੰ ਬਦਨਾਮ ਕਰਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼
ਨੈਨਸੀ ਗਰੇਵਾਲ ਉਰਫ ( ਸੁਨੀਤਾ ਅਗਨੀਹੋਤਰੀ )ਦੇ ਕ++ਤਲ ਅਤੇ ਉਸ ਦੀ ਅਸਲ ਪਛਾਣ ਨਾਲ ਜੁੜੇ ਕੁਝ ਅਤਿ ਗੰਭੀਰ ਤੱਥ ਸੰਗਤ ਅਤੇ ਦੁਨੀਆ ਭਰ ਦੇ ਸਿੱਖਾਂ ਦੇ ਸਾਹਮਣੇ ਰੱਖ ਰਹੇ ਹਾਂ। ਇਹ ਮਾਮਲਾ ਸਿਰਫ਼ ਇੱਕ ਕ((ਤਲ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਦੀ ਇੱਕ ਵਿਉਂਤਬੱਧ ਸਾਜ਼ਿਸ਼ ਦਾ ਹਿੱਸਾ ਹੈ।
ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਸ ਔਰਤ ਨੂੰ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ 'ਨੈਨਸੀ ਗਰੇਵਾਲ' ਵਜੋਂ ਪੇਸ਼ ਕੀਤਾ ਗਿਆ, ਉਸਦਾ ਅਸਲ ਨਾਮ ਸੁਨੀਤਾ ਅਗਨੀਹੋਤਰੀ ਸੀ। ਇਹ ਇੱਕ ਵੱਡੀ ਸਾਜ਼ਿਸ਼ ਹੈ ਕਿ ਇੱਕ ਗੈਰ-ਸਿੱਖ ਔਰਤ ਸਿੱਖ ਸਰਨੇਮ (ਗਰੇਵਾਲ) ਦੀ ਵਰਤੋਂ ਕਰਕੇ ਸਿੱਖਾਂ ਦੇ ਵਿਚਕਾਰ ਵਿਚਰ ਰਹੀ ਸੀ। ਇਸ ਦਾ ਮਕਸਦ ਸਿੱਖੀ ਸਰੂਪ ਅਤੇ ਨਾਮ ਦੀ ਵਰਤੋਂ ਕਰਕੇ ਸਿੱਖ ਸਿਧਾਂਤਾਂ ਦੇ ਵਿਰੁੱਧ ਕੰਮ ਕਰਨਾ ਸੀ।
ਇਸ ਤੋਂ ਪਹਿਲਾਂ ਵੀ ਅਸੀਂ ਵੇਖਿਆ ਹੈ ਕਿ ਕਿਵੇਂ ਕੰਚਨ ਕੁਮਾਰੀ ਨਾਮ ਦੀ ਔਰਤ ਨੇ 'ਭਾਬੀ ਕਮਲ ਕੌਰ' ਬਣ ਕੇ ਸਿੱਖ ਪਹਿਰਾਵੇ ਅਤੇ ਨਾਮ ਦੀ ਦੁਰਵਰਤੋਂ ਕੀਤੀ। ਇਹ ਪਾਤਰ ਜਾਣਬੁੱਝ ਕੇ ਅਸ਼ਲੀਲਤਾ ਭਰਿਆ ਕੰਟੈਂਟ ਤਿਆਰ ਕਰਦੇ ਹਨ ਤਾਂ ਜੋ ਸਿੱਖ ਔਰਤ ਦੇ ਉੱਚੇ-ਸੁੱਚੇ ਕਿਰਦਾਰ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਗਿਰਾਇਆ ਜਾ ਸਕੇ। ਸਿੱਖ ਪਛਾਣ ਹੇਠ ਰਹਿ ਕੇ ਸਿੱਖ ਕੌਮ ਦੇ ਖ਼ਿਲਾਫ਼ ਹੀ ਜ਼ਹਿਰ ਉਗਲਦੇ ਹਨ ਤਾਂ ਜੋ ਆਮ ਲੋਕਾਂ ਨੂੰ ਇਹ ਲੱਗੇ ਕਿ ਸਿੱਖ ਆਪ ਹੀ ਆਪਣੇ ਧਰਮ ਦੇ ਖ਼ਿਲਾਫ਼ ਬੋਲ ਰਹੇ ਹਨ।
ਇਹ ਸਾਰਾ ਕੁਝ ਸਟੇਟ (ਰਾਜਸੀ ਤਾਕਤਾਂ) ਅਤੇ ਹਿੰਦੂਤਵੀ ਤਾਕਤਾਂ ਦੀ ਸ਼ਹਿ 'ਤੇ ਹੋ ਰਿਹਾ ਹੈ। ਅਜਿਹੇ ਚਿਹਰਿਆਂ ਨੂੰ ਸਿੱਖ ਬਣਾ ਕੇ ਪੇਸ਼ ਕਰਨਾ ਸਿੱਖੀ ਦੇ ਅਕਸ ਨੂੰ ਖ਼ਰਾਬ ਕਰਨ ਦਾ ਇੱਕ ਨਵਾਂ "ਹਥਿਆਰ" (Propaganda tool) ਹੈ।
ਇਹਨਾਂ ਤਾਕਤਾਂ ਦਾ ਮਕਸਦ ਸਿੱਖੀ ਦੀ ਨੈਤਿਕਤਾ ਨੂੰ ਖ਼ਤਮ ਕਰਨਾ ਅਤੇ ਸਿੱਖ ਨੌਜਵਾਨੀ ਨੂੰ ਗੁਮਰਾਹ ਕਰਨਾ ਹੈ।
ਜਦੋਂ ਅਜਿਹੇ ਅਖੌਤੀ 'ਸਿੱਖ' ਚਿਹਰੇ ਨੈਤਿਕ ਤੌਰ 'ਤੇ ਡਿੱਗੇ ਹੋਏ ਕੰਮ ਕਰਦੇ ਹਨ, ਤਾਂ ਉਸ ਦਾ ਇਲਜ਼ਾਮ ਪੂਰੀ ਸਿੱਖ ਕੌਮ ਸਿਰ ਮੜ੍ਹਿਆ ਜਾਂਦਾ ਹੈ।
ਅਸੀਂ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਗਤ ਨੂੰ ਸੁਚੇਤ ਕਰਦੇ ਹਾਂ ਕਿ ਸੋਸ਼ਲ ਮੀਡੀਆ 'ਤੇ 'ਸਿੱਖ' ਨਾਮ ਹੇਠ ਵਿਚਰ ਰਹੇ ਅਜਿਹੇ ਸ਼ੱਕੀ ਪਾਤਰਾਂ ਦੀ ਪਛਾਣ ਕੀਤੀ ਜਾਵੇ। ਸਾਨੂੰ ਸਮਝਣਾ ਪਵੇਗਾ ਕਿ ਹਰ ਦਸਤਾਰਧਾਰੀ ਜਾਂ ਸਿੱਖ ਨਾਮ ਵਾਲਾ ਵਿਅਕਤੀ ਸਿੱਖੀ ਦਾ ਹਿਤੈਸ਼ੀ ਨਹੀਂ ਹੁੰਦਾ, ਕਈ ਵਾਰ ਉਹ ਦੁਸ਼ਮਣ ਤਾਕਤਾਂ ਦਾ ਪਲਾਂਟ ਕੀਤਾ ਹੋਇਆ ਮੋਹਰਾ ਵੀ ਹੋ ਸਕਦਾ ਹੈ।
ਅਮਰਿੰਦਰ ਸਿੰਘ ਜੋਰਾ
ਮੀਡੀਆ ਇੰਚਾਰਜ ਯੂਥ ਵਿੰਗ ਪੰਜਾਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
Aasmaan se aaya frishta pyar ka sabak
Mobile:-+919419198431
ਅਬ ਵੀ ਨਾਂ ਸਮਝੇ ਤੋ ਮਿੱਟ ਜਾਓਗੇ ਐ ਪੰਜਾਬ ਵਾਲੋ
ਤੁਮ੍ਹਾਰੀ ਦਾਸਤਾਂ ਤਕ ਨਾ ਹੋਗੀ ਦਾਸਤਾਨੋ ਮੇਂ।।
(Discrimination).
Hotel Vivanta at Jammu.
ਬਾਬਾ ਬੋਲਤੇ ਤੇ ਕਹਾ ਗਏ - ਸ਼ਬਦ
30/06/2025
16/06/2025
Kud
Click here to claim your Sponsored Listing.
Category
Contact the business
Telephone
Website
Address
Chatha Farm
Jammu
181101