History Of Punjab
news
19/04/2024
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਲਈ ਬਣ ਰਹੀ ਬਿਲਡਿੰਗ ਲਈ
“ਘਰ ਵਿੱਚ ਪਏ ਪੁਰਾਣੇ ਲੋਹੇ ਦੇ ਗਾਡਰ ਅਤੇ ਲੋਹੇ ਦੀਆਂ ਪਾਇਪਾਂ ਦੀ ਜ਼ੁਰੂਰਤ ਹੈ ਜੀ “
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Appel/WhatsApp : 97803-00071, 82848-00071 Village : Hassanpur, derrière Harseela Resort Firozpur Road, Ludhiana, Pendjab. CONTINUER À SOUTENIR L’HUMANITÉ
21/01/2024
03/01/2024
ਇਹ ਵੀਰ ਮੰਜੀ ਸਾਹਿਬ ਕੋਟਾ ਪਾਰਸਲ ਡਲੀਵਰ ਵਾਲੀ ਕੰਪਨੀ ਵਿੱਚੋਂ ਡਿਉਟੀ ਤੋਂ ਛੁੱਟੀ ਕਰਕੇ ਰਾਤ ਨੂੰ ਸ਼ਹੀਦੀ ਜੋੜ ਮੇਲ ਫਤਹਿਗੜ੍ਹ ਸਾਹਿਬ ਨੂੰ ਆ ਰਿਹਾ ਸੀ ਵੀਰ ਦਾ ਖੰਨੇ ਕੋਲ ਆ ਕੇ ਰਾਹ ਵਿੱਚ ਭਿਆਨਕ ਐਕਸੀਡੈਟ ਹੋ ਗਿਆ ਸੀ ਵੀਰ ਦਾ ਇੱਕ ਛੋਟਾ ਬੱਚਾ ਏ ਮਾਂ ਬਾਪ ਘਰਵਾਲੀ ਘਰ ਵਿੱਚ ਹੈ ਵੀਰ ਬਹੁਤ ਗੰਭੀਰ ਹਾਲਤ ਵਿੱਚ ਪੀ ਜੀ ਆਈ ਚੰਡੀਗੜ੍ਹ ਦਾਖਲ ਹੈ ਵੀਰ ਦੇ ਓਪਰੇਸ਼ਨ ਉੱਤੇ ਛੇ ਲੱਖ ਰੁਪਏ ਲੱਗਣੇ ਨੇ ਸੋ ਕਿਰਪਾ ਕਰਕੇ ਵੀਰ ਦੀ ਕਿਰਪਾ ਕਰਕੇ ਵੀਰ ਦੀ ਵੱਧ ਤੋਂ ਵੱਧ ਮੱਦਦ ਕਰਨੀ ਜੀ ਵੀਰ ਦਾ ਫੋਨ ਨੰਬਰ +91 96533-66755 ਵੀਰ ਦੇ ਪਰਿਵਾਰ ਕੋਲ ਹੀ ਹੈ ਨੰਬਰ ਸੋ ਕਿਰਪਾ ਕਰਕੇ ਵੱਧ ਤੋ ਵੱਧ ਮਦਦ ਕਰਨੀ
waheguru ji
Click here to claim your Sponsored Listing.
Category
Contact the business
Telephone
Website
Address
Ludhinan
Ludhiana
141109
27/01/2024
10/01/2024