babaljeet Kaur

babaljeet Kaur

Share

❤️ I Don't Like 💁 Maths, But I Love Counting 🤑 Money 💰That's Why, I Don't Beg 😏 I Earn 🏆

13/08/2026

ਮੇਰੇ ਕੋਲ ਸੱਚੀਂ ਸ਼ਬਦ ਨਹੀਂ ਜੋ ਮੈਂ ਹੁਣ ਮਹਿਸੂਸ ਕਰ ਰਹੀ ਆ…… ਬਸ ਅੰਦਰ ਇੱਕ ਤੜਪ , ਬੇਵਸੀ , ਤੇ ਕ੍ਰੋਧ ਐ । ਅਸੀਂ ਨਾ ਛੋਟੀ ਉਮਰੇ ਸੁਰੱਖਿਅਤ ਨਾ ਜਵਾਨੀ ‘ਚ ਤੇ ਨਾ ਬਢੇਪੇ ‘ਚ , ਨਾ ਘਰ ‘ਚ ਤੇ ਨਾ ਬਾਹਰ ਨਾ ਸੂਟ ਸਾੜੀ ‘ਚ ਨਾ ਬੁਰਕੇ ‘ਚ …..ਫਿਰ ਸੁਰੱਖਿਅਤ ਕਿੱਥੇ ਹਾਂ ……????

Join group chat on Telegram 28/11/2025

✅ Follow The Important 10 Rules ✅

1️⃣ Maintain Always 10 Levels

2️⃣Apne all wallet ka 20% To 30% Play kare

3️⃣Trade only wingo 30 second me hoga

4️⃣Full Day ka 5% To 10% profit hone per
Trade na kare

5️⃣Aapke Mobile Ka Network
🛜 Accha Ho Tabhi Trade kare

6️⃣Trade only Chart ko Follow kareke kare

7️⃣Full Day Trade Na ❌kre

8️⃣3x Betting Complete hone per
Again diposit Karke play kare

9️⃣80% Team banane per only 20%
Trade per Focus kare

🔟Trade ke baad apne Profit ki

Sharing jarur kare

Thank You 🙏😊🤗😍❤️SO Much

Registration link

https://bdgwina.fun// #/register?invitationCode=5133313064046

Join group chat on Telegram

08/10/2025

ਅਲਵਿਦਾ ਛੋਟੇ ਵੀਰ

02/10/2025

ਬੇਖ਼ਬਰ, ਬੇਸੁਰਤ ਪਿਆ ਰਾਜਵੀਰ ਜਵੰਧਾ ਨਹੀਂ ਜਾਣਦਾ ਕਿ ਮੇਰੇ ਲਈ ਲੱਖਾਂ ਲੋਕ ਅਰਦਾਸਾਂ ਕਰ ਰਹੇ। ਉਹ ਚੁੱਪ ਹੈ, ਸ਼ਾਂਤ ਹੈ। ਉਹਦੀ ਹਿਲਜੁਲ ਦੀ ਸੱਚੀ-ਝੂਠੀ ਖ਼ਬਰ ਪੰਜਾਬੀਆਂ ਨੂੰ ਊਰਜਾ ਦਿੰਦੀ ਹੈ। ਉਹਦੀ ਚੁੱਪ ਤੋੜ-ਤੋੜ ਖਾ ਰਹੀ। ਮੋਬਾਈਲ ਦੱਸਦਾ ਹੈ ਕਿ ਉਹਦਾ ਬਲੱਡ ਪ੍ਰੈਸ਼ਰ ਠੀਕ ਹੈ, ਦਿਲ ਧੜਕ ਰਿਹਾ ਤਾਂ ਮਨ ਸਕਾਰਾਤਮਕ ਹੁੰਦਾ। ਉਹ ਅੱਖਾਂ ਮੂਹਰੇ ਆਣ ਖਲੋਂਦਾ। ਲੱਗਦਾ ਹੁਣੇ ਤਿਆਰ ਹੋਵੇਗਾ ਤੇ ਗਾਵੇਗਾ, ‘ਜੰਮੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਆਉਂਦੇ, ਕੁੱਲ ਚੀਜ਼ ਮੁੱਲ ਵਿਕਦੀ।’
27 ਦੇ ਹਾਦਸੇ ਤੋਂ ਪਹਿਲਾਂ ਜਵੰਧੇ ਨੂੰ ਵੀ ਨਹੀਂ ਪਤਾ ਹੋਣਾ, ਉਹਦੇ ਏਨੇ ਸ਼ੁਭਚਿੰਤਕ ਹਨ। ਉਹਦੇ ਲਈ ਅਰਦਾਸਾਂ ਵਾਲੇ ਏਨੇ ਹੱਥ ਹਨ। ਸੱਚ ਹੈ ਕਿ ਉਹਦੀ ਜ਼ਿੰਦਗੀ ਸੰਕਟ ’ਚ ਹੈ, ਪਰ ਇਹ ਵੀ ਸੱਚ ਕਿ ਮੇਰੇ ਵਰਗੇ ਸ਼ਾਇਦ ਹੀ ਕਿਸੇ ਹੋਰ ਲਈ ਏਨੀਆਂ ਅਰਦਾਸਾਂ ਇੱਕੋ ਵੇਲ਼ੇ ਹੁੰਦੀਆਂ ਦੇਖਣ, ਸੁਣਨ।
ਰਾਜਵੀਰ ਦੀ ਕਮਾਈ ਵੱਡੀ ਹੈ। ਮੈਂ ਪਹਿਲੀ ਵਾਰ ਦੇਖਿਆ, ਲੋਕ ਕਹਿੰਦੇ ਕਿ ਸਾਡਾ ਕੋਈ ਅੰਗ ਦੇ ਕੇ ਉਹਦੀ ਜਾਨ ਬਚਦੀ ਤਾਂ ਲੈ ਲਵੋ।
ਸਾਹ ਉਧਾਰੇ ਦਿੱਤੇ ਜਾ ਸਕਦੇ ਹੋਣ ਤਾਂ ਮੇਰੇ ਵੀ ਹਾਜ਼ਰ। ਪਰ ਹੁਣ ਸਿਰਫ਼ ਕ੍ਰਿਸ਼ਮਾ ਹੋ ਸਕਦਾ।

25/08/2025
02/02/2025

ਮੋਹ ਦੀਆਂ ਤੰਦਾਂ

23/10/2024

Amar de viah da very emotional part

23/10/2024

ਸਰਪੰਚ ਪਿੰਡ ਬਾਜਾਖਾਨਾ
Eh vedio ch sarpanchi jitan di khushi apni jeevan sathi nal mna riha
Kina vdiya lagda eh mahol

14/10/2024

Category

Website

Address


Vpo Bagga Khurd
Ludhiana
141008