Khattra sukh

Khattra sukh

Share

ਕੁਮੈਂਟਰ🎤

13/04/2025

13/04/2025

ਸਮੂਹ ਦੇਸ ਵਿਦੇਸ ਦੀਆ ਸੰਗਤਾ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆ ਕਰੋੜ ਕਰੋੜ ਵਧਾਈਆ ਦੀਨ ਦੁਨੀਆ ਦੇ ਮਾਲਕ ਆਪ ਸਭ ਤੇ ਮਿਹਰ ਕਰਨ

13/04/2025

ਮੰਗੀ ਨੀ ਦੁਆਨੀ ਕੋਈ ਦਿਦਾਂ ਸੁੱਖ ਨੂੰ ਅੱਜ ਪਿੰਡ ਖੱਟੜੇ ਚ ਮੌਜਾ ਮਾਣਦਾ
ਨੀਲੀ ਛੱਤ ਵਾਲੇ ਦੀਆ ਖੇਡਾ ਸਾਰੀਆ ਕੌਣ ਤੇਰੇ ਸੁੱਖ ਨੂੰ ਸੀ ਹੁੰਦਾ ਜਾਣਦਾ

19/08/2024

ਇੱਕ ਸੰਧੂ ਹੁੱਦਾਂ ਸੀ ਲੋਕੀ ਯਾਦ ਰੱਖਣਗੇ
miss you ਝੋਟਿਆ ਜੋ ਤੂੰ ਕਬੱਡੀ ਲਈ ਸੋਚਿਆ ਅੱਜ ਤੱਕ ਨਾਂ ਕਿਸੇ ਨੇ ਸੋਚਿਆ ਨਾ ਕਿਸੇ ਨੇ ਸੋਚਣਾ

19/08/2024

ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਕਰੀਏ ਸੀਜਨ 2024-25 ਦੀ ਸੁਰਆਤ ਕਬੱਡੀ ਨੂੰ ਪਿਆਰ ਕਰਨ ਵਾਲੇ ਕਰੋ ਨੋਟ 27 ਨੂੰ ਆਜੋ ਲਾਈਏ ਰੌਣਕਾ ਨਿਕਲੂ ਅੱਗ $$

28/06/2024

karo spot apna new song 🎵 like sher comments

13/06/2024

ਵੱਡੇ ਹੋਣਾ ਕੋਈ ਵੱਡੀ ਗੱਲ ਨਈ ਪਰ ਵੱਡੇ ਹੋਕਿ ਨੀਵੇ ਹੋ ਕਿ ਰਹਿਣਾ ਬਹੁਤ ਵੱਡੀ ਗੱਲ ਆ ? Rupinder Jalal Hardik Pandya Facebook FIFA World Cup Instagram @

22/02/2024

ਪੈਸੇ ਨਾਲ ਰੱਬ ਦੀ ਮਰਜੀ ਨੀ ਖਰੀਦ ਹੁੰਦੀ??

19/02/2024

ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਨੇ ਦਿਲ ਦੇ ਪੰਨੇ ਤੇ ਜੱਟ ਲਿਖੀ ਫਿਰਦਾ ,

19/02/2024

ਮੇਰੀ ਵੱਡੀ ਭੈਣ ਇਸ ਪਰਿਵਾਰ ਦੀ ਵੀ ਕੱਬਡੀ ਨੂੰ ਬਹੁਤ ਵੱਡੀ ਦੇਣ ਆ ਕੋਣ ਕੋਣ ਜਾਣਦਾ ਭੈਣ ਨੂੰ ਦੱਸਿਉ ਕੁਮੈਟ ਕਰਕੇ ??

19/02/2024

ਭੜਾਕੇ ਪੈਣਗੇ ਕਰੋ ਨੋਟ ??

Want your business to be the top-listed Beauty Salon in Ludhiana?
Click here to claim your Sponsored Listing.

Telephone

Website

Address


Ludhiana
141007