Sikanderjit kaur Fateh
Instagram Facebook Punjabi Social Rells
29/12/2024
30 ਦਿਸੰਬਰ ਨੂੰ ਪੰਜਾਬ ਬੰਦ ਦਾ ਐਲਾਨ
30 ਦਿਸੰਬਰ ਨੂੰ ਕਿਸਾਨਾਂ ਨੇ ਕੀਤਾ ਹੈ ਪੰਜਾਬ ਬੰਦ ਦਾ ਐਲਾਨ
7 ਤੋਂ 4 ਵਜੇ ਤਕ ਰਹੇਗਾ ਪੰਜਾਬ ਬੰਦ
ਮੁਕੰਮਲ ਤੌਰ 'ਤੇ ਪੰਜਾਬ ਬੰਦ ਦਾ ਐਲਾਨ
ਰੇਲ ਆਵਾਜਾਈ ਬੰਦ
ਦੁਕਾਨਾਂ ਬੰਦ ਕਰਨ ਦੀ ਅਪੀਲ
ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਬੰਦ
ਪ੍ਰਾਈਵੇਟ ਵਾਹਨ ਨਹੀਂ ਚੱਲਣਗੇ
ਗੈਸ ਸਟੇਸ਼ਨ ਬੰਦ
ਪੈਟਰੋਲ ਪੰਪ ਬੰਦ
ਸਬਜ਼ੀ ਮੰਡੀਆਂ ਬੰਦ
ਦੁੱਧ ਦੀ ਸਪਲਾਈ ਬੰਦ
ਵਿਆਹ ਵਾਲਿਆਂ ਨੂੰ ਮਿਲੇਗੀ ਇਜਾਜ਼ਤ
ਐਮਰਜੈਂਸੀ ਸੇਵਾਵਾਂ ਚੱਲਣਗੀਆਂ
ਨੌਕਰੀ ਇੰਟਰਵੀਊ ਦੀ ਇਜਾਜ਼ਤ
200,300 ਥਾਵਾਂ 'ਤੇ ਨਾਕੇਬੰਦੀ
ਆਮ ਜਨਤਾ ਘਰੋਂ ਬਾਹਰ ਨਾ ਨਿਕਲੇ
Want your business to be the top-listed Beauty Salon in Ludhiana?
Click here to claim your Sponsored Listing.
Click here to claim your Sponsored Listing.
Category
Website
Address
Dhanaula Patti Salani
Ludhiana
148101