Desi Punjab

Desi Punjab

Share

Desi Punjab ਇੱਕ ਐਸਾ ਚੈਨਲ ਹੈ ਜਿੱਥੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਦੇਸੀ ਸੋਚ ਅਤੇ਼ ਆਮ ਇਨਸਾਨ ਨਾਲ ਜੁੜੀਆਂ ਗੱਲਾਂ

12/09/2026

ਆਪਣੇ ਘਰ ਦੇ Dining Area ਨੂੰ ਦਿਓ Luxury, Comfort ਤੇ Modern Style ਦਾ Perfect Touch! ❤️

KENYA FURNITURE ਲੈ ਕੇ ਆਇਆ ਹੈ ਸ਼ਾਨਦਾਰ Dining Tables & Dining Chairs — ਸੋਹਣਾ Design, Premium Look ਅਤੇ ਤੁਹਾਡੇ ਘਰ ਦੀ ਸ਼ਾਨ ਵਧਾਉਣ ਵਾਲੀ Finish। 🏡✨
👑 Elegant Designs
🪑 Comfortable Dining Chairs
🍽️ Modern Dining Tables
✨ Premium Finish
🏠 Furniture for Your Entire Home
📍 Address: Samrala Chowk Link Road, Ludhiana
📞 Call: 98140-58755 | 98142-10008
👉 ਆਪਣੇ ਘਰ ਲਈ ਆਪਣੀ ਪਸੰਦ ਦਾ Dining Set ਚੁਣਨ ਲਈ ਅੱਜ ਹੀ Kenya Furniture ਆਓ।

09/09/2026

ਮਰਦਾਨਾ ਕਮਜ਼ੋਰੀ ਅਤੇ ਸ਼ੁਕਰਾਣੂਆਂ
ਘੱਟ ਗਿਣਤੀ ਅਤੇ ਸੈਕਸੁਅਲ ਸਿਹਤ ਨਾਲ ਜੁੜੇ ਹੋਈ ਜਾਣਕਾਰੀ

ਅੱਜਕੱਲ੍ਹ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕੁੜੀਆਂ ਵਿੱਚ ਪੀ.ਸੀ.ਓ.ਐੱਸ. (PCOS) ਅਤੇ ਹਾਰਮੋਨਸ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਨਾਲ ਅੰਡਕੋਸ਼ (Ovaries) ਦਾ ਸਹੀ ਤਰ੍ਹਾਂ ਕੰਮ ਨਾ ਕਰਨਾ, ਖਰਾਬ ਅੰਡੇ ਅਤੇ ਚਿਹਰੇ 'ਤੇ ਅਣਚਾਹੇ ਵਾਲ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਮਣਾ ਕਰਨਾ ਪੈਂਦਾ ਹੈ।
ਆਪਣੀ ਸਿਹਤ ਦਾ ਖਾਸ ਧਿਆਨ ਰੱਖੋ ਅਤੇ ਸਮੇਂ ਸਿਰ ਇਸ ਵੱਲ ਧਿਆਨ ਦਿਓ। ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ!

ਵਧੇਰੇ ਜਾਣਕਾਰੀ ਲਈ ਅੱਜ ਹੀ ਮਿਲੋ
ਤ੍ਰਿਵੇਣੀ ਆਯੁਰਵੇਦਾ ਜਲੰਧਰ ਬਾਈਪਾਸ ਲੁਧਿਆਣਾ
DR. Kailash Maini BAMS STTC Psychiatry
Vaid Shushil kumar Sood Tirveni Ayurved

08/09/2026

ਸਰਦਾਰ ਜੀ ਨੇ ਖੇਲਿਆ ਗੱਤਕਾ
ਤੁਹਾਨੂੰ ਕਿਵੇਂ ਲੱਗਿਆ
#ਵਾਇਰਲ #ਪੰਜਾਬ

08/09/2026

Kenya Furniture (ਸਮਰਾਲਾ ਚੌਂਕ, ਲੁਧਿਆਣਾ)

"ਆਪਣੇ ਆਫਿਸ ਨੂੰ ਦਿਓ ਇੱਕ ਪ੍ਰੋਫੈਸ਼ਨਲ ਅਤੇ ਸਟਾਈਲਿਸ਼ ਲੁੱਕ! 🏢✨
ਕੈਨਿਆ ਫਰਨੀਚਰ (Kenya Furniture) 'ਤੇ ਮਿਲਣਗੇ ਸਭ ਤੋਂ ਬੈਸਟ ਆਫਿਸ ਚੇਅਰਜ਼, ਐਗਜ਼ੀਕਿਊਟਿਵ ਟੇਬਲ ਅਤੇ ਵਰਕਸਟੇਸ਼ਨ ਫਰਨੀਚਰ—ਉਹ ਵੀ ਵਧੀਆ ਕਵਾਲਿਟੀ ਅਤੇ ਵਾਜਬ ਰੇਟਾਂ 'ਤੇ! ਅੱਜ ਹੀ ਵਿਜ਼ਿਟ ਕਰੋ।"
📍 ਪਤਾ: ਸਮਰਾਲਾ ਚੌਂਕ, ਲੁਧਿਆਣਾ
9814210008

07/09/2026

🚨 ਆਫਿਸ ਬਣਾਉਣ ਲੱਗੇ ਹੋ? ਪਹਿਲਾਂ ਇਹ ਰੀਲ ਜ਼ਰੂਰ ਦੇਖੋ! 👀
ਕਿਉਂਕਿ ਇੱਕ ਵਧੀਆ ਆਫਿਸ ਸਿਰਫ਼ ਕੰਮ ਕਰਨ ਦੀ ਜਗ੍ਹਾ ਨਹੀਂ…
ਤੁਹਾਡੇ ਬਿਜ਼ਨਸ ਦੀ ਪਹਿਲੀ ਇੰਪ੍ਰੈਸ਼ਨ ਹੁੰਦੀ ਹੈ! 🔥
ਚਾਹੇ ਤੁਹਾਨੂੰ ਚਾਹੀਦਾ ਹੋਵੇ 👇
🪑 Comfortable Office Chairs
💼 Executive Tables
🖥️ Computer Tables
👥 Workstations
🤝 Meeting Tables & Chairs
🗄️ File Cabinets & Storage
🛋️ Sofa & Visitor Seating
📚 Office Storage Units
ਅਤੇ ਆਫਿਸ ਲਈ ਹੋਰ ਹਰ ਤਰ੍ਹਾਂ ਦਾ ਫਰਨੀਚਰ…
📍 Keyna furniture ਸਮਰਾਲਾ ਚੌਂਕ, ਲੁਧਿਆਣਾ
ਇੱਕ ਵਾਰ ਇੱਥੇ ਆ ਕੇ ਫਰਨੀਚਰ ਦੀ Range ਤੇ Quality ਜ਼ਰੂਰ ਵੇਖੋ।
ਤੁਹਾਡੇ ਆਫਿਸ ਦਾ ਲੁੱਕ ਬਦਲਣਾ ਹੈ ਤਾਂ ਇਹ ਰੀਲ ਆਪਣੇ ਉਸ ਦੋਸਤ ਨਾਲ SHARE ਕਰੋ ਜੋ ਨਵਾਂ ਆਫਿਸ ਬਣਾ ਰਿਹਾ ਹੈ! ❤️

07/09/2026

ਤੁਹਾਡਾ ਆਫਿਸ ਸਿਰਫ਼ ਕੰਮ ਕਰਨ ਦੀ ਜਗ੍ਹਾ ਨਹੀਂ…
ਇਹ ਤੁਹਾਡੇ ਬਿਜ਼ਨਸ ਦੀ ਪਹਿਲੀ ਪਹਿਚਾਣ ਹੁੰਦਾ ਹੈ! ✨
ਕਲਾਇੰਟ ਦੇ ਆਉਣ ਤੋਂ ਪਹਿਲਾਂ ਹੀ ਤੁਹਾਡਾ ਆਫਿਸ ਤੁਹਾਡੇ ਬਾਰੇ ਬਹੁਤ ਕੁਝ ਦੱਸ ਦਿੰਦਾ ਹੈ।
ਇਸ ਲਈ ਫਰਨੀਚਰ ਚੁਣੋ ਜੋ ਲੁੱਕ, ਆਰਾਮ ਅਤੇ ਕੁਆਲਿਟੀ—ਤਿੰਨੇ ਇੱਕੋ ਥਾਂ ਦੇਵੇ। 🪑💼
ਬੌਸ ਕੈਬਿਨ ਤੋਂ ਲੈ ਕੇ ਵਰਕਸਟੇਸ਼ਨ, ਟੇਬਲ, ਚੇਅਰ ਅਤੇ ਸਟੋਰੇਜ ਤੱਕ—ਆਪਣੇ ਆਫਿਸ ਨੂੰ ਦਿਓ ਇੱਕ ਪ੍ਰੋਫੈਸ਼ਨਲ ਲੁੱਕ।
📍 ਸਮਰਾਲਾ ਚੌਂਕ, ਲੁਧਿਆਣਾ
Keyna furniture Call now 98140,58755

👉 ਤੁਹਾਡੇ ਜਾਣ-ਪਛਾਣ ਵਿੱਚ ਕੋਈ ਨਵਾਂ ਆਫਿਸ ਬਣਾ ਰਿਹਾ ਹੈ?
ਇਹ ਰੀਲ ਉਸਨੂੰ ਜ਼ਰੂਰ ਸ਼ੇਅਰ ਕਰੋ। ❤️

06/09/2026

ਆਪਣੇ ਆਪਣੇ ਹਿਸਾਬ ਨਾਲ ਬੰਦਾ ਉਹੀ ਕੰਮ ਕਰ ਰਿਹਾ ਜੋ ਰੱਬ ਨੇ ਉਸਦੀ ਡਿਊਟੀ ਲਾਈ ਹੈ ਕੋਈ ਠੱਗੀ ਕੋਈ ਚੋਰੀ ਕੋਈ ਪਖੰਡ ਸਭ ਰੱਬ ਦੀ ਖੇਡ ਜੋ ਸਮਝ ਗਿਆ ਉਹ ਖੇਡ ਦਿੱਤੇ ਗਿਆ ਨਹੀਂ ਹਾਰਨਾ ਤੇ ਲਾਜਮੀ ਹੈ
ਗੁੱਗਾ ਨੌਮੀ
#ਵਾਹਿਗੁਰੂ #ਗੁੱਗਨੋਮੀ

06/09/2026

ਸ਼ੂਗਰ ਭਾਵੇਂ 600 ਹੋਵੇ, ਜਿੰਨੀ ਮਰਜ਼ੀ ਸ਼ੂਗਰ ਹੋਵੇ—ਮੇਰੀ ਆਯੁਰਵੇਦਿਕ ਦਵਾਈ ਨਾਲ ਸ਼ੂਗਰ ਨਾਰਮਲ ਹੋ ਜਾਵੇਗੀ!” 😮
ਵੈਦ ਦਾ ਵੱਡਾ ਦਾਅਵਾ—ਨਾ ਹੋਈ ਤਾਂ ਪੈਸੇ ਵਾਪਸ!
ਇਸ ਦਾਅਵੇ ਦੇ ਪਿੱਛੇ ਕੀ ਹੈ? ਵੈਦ ਨੇ ਕੀਤੀ ਪੂਰੀ ਗੱਲਬਾਤ ਸੁਣੋ ਇਸ ਵੀਡੀਓ ਵਿੱਚ।
⚠️ ਇਹ ਵੀਡੀਓ ਵੈਦ ਵੱਲੋਂ ਕੀਤੇ ਦਾਅਵੇ/ਜਾਣਕਾਰੀ ’ਤੇ ਆਧਾਰਿਤ ਹੈ। ਸ਼ੂਗਰ ਦੀ ਦਵਾਈ ਆ ਬਹੁਤ ਜ਼ਿਆਦਾ ਬਲੱਡ ਸ਼ੂਗਰ ਹੋਣ ’ਤੇ ਤੁਰੰਤ ਡਾਕਟਰੀ ਸਲਾਹ ਲਓ।

06/09/2026

05/09/2026

ਵੀਡੀਓ ਵੇਖ ਕੇ ਮਨ ਬਹੁਤ ਭਾਵਕ ਹੋਇਆ ਦੁੱਧ ਤੇ ਇਨਸਾਨਾਂ ਨੂੰ ਨਕਲੀ ਮਿਲ ਰਿਹਾ ਹੈ ਇਹਨਾਂ ਦਾ ਹੱਕ ਵੀ ਖਾ ਗਏ
#ਵਾਇਰਲ

Website

Address


Urban Estate Phase 2
Ludhiana
141002