Baljeet Kaur

Baljeet Kaur

Share

Love to be fit forever

01/05/2026

ਉਸਦਾ ਮਨ ਸ਼ਾਂਤ ਹੋ ਜਾਂਦਾ,
ਅਤੇ ਰੂਹ ਨੂੰ ਅਸਲੀ ਸੁਖ ਮਿਲ ਜਾਂਦਾ ਐ…

30/04/2026

ਜਿਸਨੇ ਆਪਣੇ ਆਪ ਨੂੰ ਕੁਝ ਵੀ ਨਾ ਸਮਝਿਆ,
ਉਸਦੇ ਦਿਲ ਵਿੱਚ ਰੱਬ ਨੇ ਘਰ ਕਰ ਲਿਆ।
ਅਹੰਕਾਰ ਜਿੱਥੇ ਮੁੱਕ ਜਾਂਦਾ ਏ,
ਉਥੇ ਹੀ ਰੱਬ ਦਾ ਪਿਆਰ ਸ਼ੁਰੂ ਹੁੰਦਾ ਏ।

29/04/2026

ਅਸਲ ਸੱਚ ਇਹ ਹੈ ਕਿ ਇਨਸਾਨ ਦੀ ਨੀਅਤ ਹੀ ਉਹਦੀ ਅਸਲੀ ਪਛਾਣ ਹੁੰਦੀ ਏ।”

28/04/2026

ਮਾੜਾ ਸੋਚਣ ਵਾਲੇ ਅਕਸਰ ਭੁੱਲ ਜਾਂਦੇ ਨੇ,
ਕਿ ਕੁਦਰਤ ਹਰ ਗੱਲ ਦਾ ਹਿਸਾਬ ਰੱਖਦੀ ਹੈ।
ਜਿਹੜਾ ਵੀ ਹੋਰਾਂ ਨੂੰ ਦੁੱਖ ਦੇਂਦਾ ਏ,
ਉਹਨੂੰ ਉਹੀ ਦੁੱਖ ਮੁੜ ਕੇ ਮਿਲਦਾ ਏ।
ਇਸ ਲਈ ਦਿਲ ਸਾਫ ਰੱਖੋ ਤੇ ਸੋਚ ਵੀ ਚੰਗੀ ਰੱਖੋ,
ਕਿਉਂਕਿ ਜੋ ਬੀਜ ਬੀਜਾਂਗੇ, ਓਹੀ ਫਲ ਕੱਟਾਂਗੇ।

27/04/2026

ਨਾ ਧਨ ਦਾ ਬੋਧ, ਨਾ ਮਨ ਦੀ ਸਮਝ,
ਫਿਰ ਰੱਬ ਦੀ ਗੱਲ ਕਿਵੇਂ ਆਵੇ?
ਜਦੋਂ ਆਪਣੇ ਆਪ ਨੂੰ ਜਾਣ ਲਵੇ ਬੰਦਾ,
ਉਥੇ ਹੀ ਰੱਬ ਮਿਲ ਜਾਵੇ # santsinghjimaskeen

25/04/2026

#ਸੰਤਸਿੰਘਜੀਮਸਕੀਨ

24/04/2026

ਜ਼ਿੰਦਗੀ ਭੱਜਣ ਲਈ ਨਹੀਂ,
ਸਮਝਣ ਲਈ ਮਿਲੀ ਹੈ।
ਹਨੇਰਾ ਕਿੰਨਾ ਵੀ ਹੋਵੇ,
ਸਵੇਰ ਆਉਣੀ ਹੀ ਆ।

23/04/2026

ਇਕਾਗਰ ਮਨ ਹੀ ਦਰਵਾਜ਼ਾ ਹੈ,
ਜਿਸ ਰਾਹੀਂ ਸਭ ਕੁਝ ਮਿਲਦਾ ਹੈ… ਰੱਬ ਵੀ। 🙏

22/04/2026

ਲਹਿਰਾਂ ਜਿੰਨੀਆਂ ਮਰਜ਼ੀ ਉੱਠਣ,
ਜੇ ਤੂੰ ਹੌਸਲਾ ਨਾ ਛੱਡੇ, ਕਿਸ਼ਤੀ ਪਾਰ ਲੰਘ ਜਾਂਦੀ ਹੈ।

21/04/2026

ਅਸਲ ਵੱਡਾ ਇਨਸਾਨ ਉਹ ਹੈ,
ਜੋ ਦੂਜਿਆਂ ਦੀ ਖੁਸ਼ੀ ‘ਚ ਖੁਸ਼ ਹੋਵੇ,

20/04/2026

ਜਦੋਂ ਮਨ ਰੱਜਣਾ ਸਿੱਖ ਲੈਂਦਾ ਹੈ,
ਉਦੋਂ ਹੀ ਦੁੱਖ ਆਪਣੇ ਆਪ ਦੂਰ ਹੋ ਜਾਂਦਾ ਹੈ। #ਸੰਤਸਿੰਘਜੀਮਸਕੀਨ

19/04/2026

ਨਾ ਧਨ ਨਾਲ, ਨਾ ਜ਼ੋਰ ਨਾਲ, ਨਾ ਕਿਸੇ ਪਹਿਚਾਣ ਨਾਲ,
ਰੱਬ ਮਿਲਦਾ ਸਿਰਫ਼ ਨਿਮਰਤਾ ਤੇ ਸੱਚੇ ਇਮਾਨ ਨਾਲ।

Category

Website

Address


Ludhiana