Rajinder Budhlada wala
Contact information, map and directions, contact form, opening hours, services, ratings, photos, videos and announcements from Rajinder Budhlada wala, Health/Beauty, mansa, Mansa.
10/08/2026
ਸ੍ਰੀ ਗੁਰੂ ਤੇਗ ਬਹਾਦਰ ਹਾਕੀ ਸਪਰੋਟਸ ਕਲੱਬ ਵੱਲੋਂ ਕਰਵਾਏ ਗਏ ਹਾਕੀ ਗੋਲਡ ਕੱਪ ਦੀਆਂ ਯਾਦਗਾਰੀ ਤਸਵੀਰ ਜਿਸ ਵਿਚ ਹਾਕੀ ਖੇਡਦੇ ਵੀ ਕਲੱਬ ਦੇ ਅਹੁੱਦੇਦਾਰ ਹੋਕੇ ਮਨੈਜਮੈਟ ਵੀ ਕਰਦੇ ਸੀ
10/08/2026
ਨਾਨਕੇ ਜਾਣ ਦਾ ਚਾਅ ਕਿਸਨੂੰ ਰਿਹਾ ਹੈ ਦੱਸੋ ਸਾਰੇ
07/08/2026
ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵਲੋਂ ਹਮੇਸ਼ਾ ਹੀ ਲੋੜਵੰਦਾਂ ਨੂੰ ਸਵੈਰੋਜ਼ਗਾਰ ਲਈ ਲੜਕੀਆਂ ਲਈ ਸਿਲਾਈ ਸੈਂਟਰ ਖੋਲੇ ਨੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨ ਲਈ ਤਿੰਨ ਵੱਡੇ ਮੈਗਾ ਕੈਪ ਲਗਵਾ ਕੇ ਵੱਖ ਵੱਖ ਕੰਪਨੀਆਂ ਵਿਚ ਨੋਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਿਆ ਕਿਉਕਿ ਜ਼ੇਕਰ ਆਪਾਂ ਰੁਜ਼ਗਾਰ ਲੋੜਵੰਦਾਂ ਨੂੰ ਸਵੈਰੋਜ਼ਗਾਰ ਨਾਲ ਜੋੜਾਗੇ ਤਾ ਉਨਾ ਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪਵੇਗੀ ਆਉ ਇਸ ਮੁਹਿੰਮ ਵਿਚ ਤੁਸੀਂ ਸਾਡਾ ਸਾਥ ਦੇਵੋ ਜੀ
ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵਲੋਂ ਚਲ ਰਹੇ ਸਿਲਾਈ ਸੈਂਟਰ
11/07/2026
ਗੁਰੂ ਨਾਨਕ ਕਾਲਜ ਵਿੱਚ ਓਲਡ ਸਟੂਡੈਂਟਸ ਐਸੋਸੀਏਸ਼ਨ
10/07/2026
ਚੰਡੀਗੜ੍ਹ ਲੇਕ ਦੇ ਨਜ਼ਾਰੇ
ਦਸਤਾਰ ਬਾਰੇ।
Category
Website
Address
Mansa
Mansa
151505
Alerts
Be the first to know and let us send you an email when Rajinder Budhlada wala posts news and promotions. Your email address will not be used for any other purpose, and you can unsubscribe at any time.