Azadwinder singh kotli kalan
Contact information, map and directions, contact form, opening hours, services, ratings, photos, videos and announcements from Azadwinder singh kotli kalan, Health/Beauty, kotli, Mansa.
21/01/2026
Azadfast food vala
27/05/2025
ਗਰਮੀ ਵਾਲੀ ਹੋਈ ਪਈ ਕੰਮ ਦਾ ਲਾਲਚ ਨਾ ਕਰੋ ਦੋ ਘੰਟੇ ਅਰਾਮ ਕਰੋ ਕੋਈ ਨਹੀ ਕੰਮ ਨਹੀਂ ਮੁੱਕਦੇ ਇਹ ਸਾਰੀ ਜ਼ਿੰਦਗੀ ਚੱਲਦੇ ਰਹਿੰਦੇ ਨੇ ਪਾਣੀ ਪੀਂਦੇ ਰਹਿੰਦੇ ਕਰੋ
ਕੱਲ੍ਹ ਰਾਤ ਪੰਜਾਬ ਵਾਲੇ ਜਿੱਤ ਗਏ ਮੁੰਬਈ ਤੋਂ ਵਾਹਿਗੁਰੂ ਨੇ ਮਿਹਰ ਕਰੀ ਉਹਨਾਂ ਤੇ ਵਾਹਿਗੁਰੂ ਲਿਖੋ ਜਿਹੜੇ ਪੰਜਾਬ ਟੀਮ ਨੂੰ ਪਸੰਦ ਕਰਦੇ ਨੇ
ਸਾਰੇ ਫੇਸਬੁੱਕ ਵਾਲੇ ਵਾਹਿਗੁਰੂ ਜੀ ਲਿਖੋ ਜਦੋਂ ਤੁਸੀਂ ਰਾਤ ਤੋਂ ਸੋਣ ਤੋਂ ਪਹਿਲਾਂ ਤੇ ਉੱਠਣ ਤੋਂ ਪਹਿਲਾਂ
ਸਤਨਾਮ ਵਾਹਿਗੁਰੂ ਜੀ ਵਾਹਿਗੁਰੂ
ਸਤਨਾਮ ਵਾਹਿਗੁਰੂ ਜੀ
ਜ਼ਿੰਦਗੀ ਦੇ ਵਿੱਚ ਇੱਕਲਾ ਪਾਣ ਇੱਕ ਸ਼ਤਾਨ ਘਰ ਬਣਦਾ ਏ ਇਸ ਸਾਨੂੰ ਰਲ ਮਿਲ ਕੇ ਰਹਿਣ ਚਾਹੀਦਾ ਏ ਸਰੀਰ ਤੰਦਰੁਸਤ ਰਹਿੰਦਾ ਏ
ਮਿਹਨਤ ਨਾਲ ਖਾਣੀ ਸੋਖੀ ਏ ਬਿਨਾ ਮਿਹਨਤ ਤੋਂ ਕੋਈ ਨਹੀਂ ਪੁੱਛਦਾ #ਟਰੈਂਡ ਵੀਡੀਓ ਟਰੈਡ
Click here to claim your Sponsored Listing.
Category
Contact the business
Website
Address
Kotli
Mansa
151509