Kuldeep Tittu Chahal

Kuldeep Tittu Chahal

Share

Blogar

29/01/2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਜਾਰੀ ਮੁਹਿੰਮ ਅਧੀਨ ਹਲਕੇ ਦੇ ਵੱਖੋ-ਵੱਖ ਇਲਾਕਿਆਂ 'ਚ ਜਾ ਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ ਲਿਆ। ਮਾਨ ਸਰਕਾਰ ਵੱਲੋਂ ਪੰਜਾਬ 'ਚ ਸਿਹਤ ਸਹੂਲਤਾਂ ਲਈ ਕੀਤੇ ਜਾ ਰਹੇ ਕ੍ਰਾਂਤੀਕਾਰੀ ਕੰਮਾਂ ਬਾਰੇ ਦੱਸਦੇ ਹੋਏ ਉਹਨਾਂ ਨੇ ਇਲਾਕਾ ਵਾਸੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ।

29/01/2026

2+6 Feb in Ludhiana

17/10/2025
10/10/2025

ਮੇਰਾ ਇਹ ਨਵਾਂ ਪੇਜ ਹੈ, ਪੁਰਾਣਾ ਪੇਜ ਤੇ ਕੋਈ ਪਰੋਬਲਮ ਆ ਗਈ, ਸੋ ਇਹ ਨਵਾਂ ਪੇਜ ਫਾਲੋ ਕਰ ਲਵੋ ਜੀ , ਤਾਂ ਕੇ ਤੂਹਾਡੇ ਨਾਲ ਅਪਡੇਟ ਰਹਿ ਸਕਾਂ, ਤੁਹਾਡੇ ਰਕਮੈਂਟਸ ਲੈ ਕੇ ਅੱਗੇ ਹੋਰ ਵਧੀਆ ਕਰ ਸਕਾਂ,

kuldeep singh ਖੂਨਦਾਨ 65+ ,ਸਮਾਜ ਸੇਵਾ, ਪੋਜ਼ੀਟਿਵ ਸਿਆਸਤ,

25/08/2025

ਪੰਚਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਦੇਸ਼-ਵਿਦੇਸ਼ ਵੱਸਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਬਾਣੀ ਪੰਜਵੇਂ ਗੁਰੂ ਸਾਹਿਬ ਜੀ ਦੀ ਹੈ ਜੋ ਕੁੱਲ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀ ਹੈ।

Want your business to be the top-listed Beauty Salon in Mansa?
Click here to claim your Sponsored Listing.

Category

Telephone

Website

Address


Mansa
151505

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm