Anhad Panjab Tv channel

Anhad Panjab Tv channel

Share

video creator

06/02/2024

19/08/2023
Photos from Anhad Panjab Tv channel 's post 18/08/2023

ਪੰਜਾਬ ਦੇ ਸਰਕਾਰੀ ਸਕੂਲ ਹੁਣ ਮਾਣ ਬਣਨਗੇ,
ਦੇਸ਼ ਮੇਰੇ ਦੀ ਸ਼ਾਨ ਬਣਨਗੇ…..

ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ...

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲ਼ਾਂ ਦੀ ਨੁਹਾਰ ਬਦਲਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।

ਸ. ਬੈਂਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ’ਜ ਤੇ ਸਰਕਾਰੀ ਸਕੂਲਾਂ ਦੇ ਕਲਾਸਰੂਮ’ਜ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਹੁਤ ਸ਼ਾਨਦਾਰ ਹਨ।

ਸਿੱਖਿਆ ਮੰਤਰੀ ਸ. ਬੈਂਸ ਨੇ ਦੱਸਿਆ ਕਿ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਨਵੀਨ ਤਕਨਾਲੋਜੀ ਵਾਲੇ ਅਜਿਹੇ 10,000 ਨਵੇਂ ਕਲਾਸਰੂਮ’ਜ ਤਿਆਰ ਕੀਤੇ ਜਾ ਰਹੇ ਹਨ ਅਤੇ 10,000 ਮੌਜੂਦਾ ਕਲਾਸਰੂਮਾ’ਜ ਨੂੰ ਇਸੇ ਤਰਜ਼ 'ਤੇ ਤਬਦੀਲ ਕੀਤਾ ਜਾ ਰਿਹਾ ਹੈ।

Harjot Singh Bains

#ਸਕੂਲ_ਸਿੱਖਿਆ_ਵਿਭਾਗ_ਪੰਜਾਬ

03/06/2023

ਜਿਹੜੇ ਵਿਦੇਸ਼ੀ ਧਰਤੀ 'ਤੇ ਤਿਰੰਗਾ ਲਹਿਰਾਉਂਦੇ ਹਨ, ਜੋ ਸਾਡੇ ਰਾਸ਼ਟਰਗਾਨ ਨੂੰ ਦੁਨੀਆ ਦੇ ਸਾਹਮਣੇ ਗੂੰਜਦੇ ਹਨ ਅਤੇ ਜੋ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰਦੇ ਹਨ, ਸਾਡੇ ਖਿਡਾਰੀਆਂ ਨਾਲ ਅਜਿਹਾ ਮਾੜਾ ਵਿਵਹਾਰ ਦੇਖ ਕੇ ਅੱਜ ਦੇਸ਼ ਦਾ ਸਿਰ ਝੁਕਣ ਲੱਗਾ ਹੈ। ਸਾਲਾਂ ਦੀ ਮਿਹਨਤ ਅਤੇ ਲਗਨ ਨਾਲ ਜਿੱਤੇ ਗਏ ਮੈਡਲਾਂ ਦਾ ਸਹੀ ਸਥਾਨ ਖਿਡਾਰੀਆਂ ਦੇ ਗਲੇ ਵਿੱਚ ਹੈ ਨਾ ਕਿ ਕਿਸੇ ਦਰਿਆ ਵਿੱਚ। ਜਿਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਸੀ, ਹੁਣ ਉਨ੍ਹਾਂ ਦਾ ਮਾਣ ਬਚਾਉਣ ਦੀ ਲੋੜ ਹੈ। ਮੈਂ ਸਰਕਾਰ ਨੂੰ ਖਿਡਾਰੀਆਂ ਨਾਲ ਇਨਸਾਫ ਕਰਨ ਦੀ ਬੇਨਤੀ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇਗਾ।

Photos from Anhad Panjab Tv channel 's post 03/06/2023

ਮੇਰੇ ਬਹੁਤ ਹੀ ਅਜੀਜ਼ ਮਿੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਆਗੂ ਸ. ਗੁਰਸ਼ਰਨ ਸਿੰਘ ਛੀਨਾ ਦੇ ਸਤਿਕਾਰਯੋਗ ਪਿਤਾ ਜੀ ਸ.ਪਲਵਿੰਦਰ ਸਿੰਘ ਛੀਨਾ ਜੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ 'ਚ ਹਾਜ਼ਰੀ ਭਰੀ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰੂ ਚਰਨਾਂ 'ਵਹ ਅਰਦਾਸ ਕੀਤੀ।

Want your business to be the top-listed Beauty Salon in Patti?
Click here to claim your Sponsored Listing.

Category

Website

Address


Patti