MYL Health Revolution

MYL Health Revolution

Share

Our products are natural and organic which must be a part of diet of every family to maintain health

26/04/2022

ਸਵਾਲ - ਬੋਡੀ ਸਰਵਿਸ ਪੈਕ ਕੀ ਹੈ ?
ਜਵਾਬ - ਇਹ ਕੁਦਰਤ ਦੇ ਖਜ਼ਾਨੇ ਵਿੱਚੋਂ ਲਈਆਂ ਗਈਆਂ ਜੜ੍ਹੀ ਬੂਟੀਆਂ ਦੇ ਅਰਕ ਤੋਂ ਤਿਆਰ ਕੀਤਾ ਹੋਇਆ ਮਿਸ਼ਰਣ ਹੈ।

👉ਬੋਡੀ ਸਰਵਿਸ ਪੈਕ ਲੈਣ ਦੇ ਫਾਇਦੇ :-
( ਗੈਸ, ਕਬਜ਼, ਤੇਜ਼ਾਬ, ਸਿਰ ਦਰਦ ਤੋ ਰਾਹਤ ਪਾਓ )

👉ਇਹ ਸਾਰੇ ਪ੍ਰੋਡਕਟ ਤੁਹਾਨੂੰ ਸਾਡੇ ਇਸ ਲਿੰਕ ਤੋਂ ਮਿਲ ਜਾਣਗੇ
https://www.mylorganics.com/mr/df/75524/rpoi321

👉ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :- 9592382283


,

19/04/2022

ਅਕਸਰ ਇਹ ਸੁਣਨ ਅਤੇ ਦੇਖਣ ਵਿੱਚ ਵੀ ਆਇਆ ਹੈ ਕਿ ਇਨਸਾਨ ਆਪਣੇ ਦੁੱਖ-ਤਕਲੀਫ ਤੋਂ ਛੁੱਟਕਾਰਾ ਪਾਉਣ ਲਈ ਦਵਾ-ਦਾਰੂ ਕਰਦਾ ਹੈ ਅਤੇ ਇੰਗਲਿਸ਼ ਮੈਡੀਸਨ ਦਾ ਸਹਾਰਾ ਲੈਂਦਾ ਹੈ। ਇੰਗਲਿਸ਼ ਮੈਡੀਸਨ ਦੁੱਖ ਨੂੰ ਕੁੱਝ ਹੱਦ ਤੱਕ ਕਾਬੂ ਤਾਂ ਕਰ ਦਿੰਦੀ ਹੈ ਪਰ ਲੰਮਾ ਸਮਾਂ ਇਸਦਾ ਇਸਤੇਮਾਲ ਕਰਨ ਨਾਲ ਸਰੀਰ ਦੀ ਕਿਰਿਆ ਉੱਪਰ ਬਹੁਤ ਬੁਰਾ ਅਸਰ ਵੀ ਪੈਂਦਾ ਹੈ। ਇਹ ਇੱਕ ਹੋਰ ਦੁੱਖ ਨੂੰ ਜਨਮ ਦੇ ਦਿੰਦੀ ਹੈ। ਹੁਣ ਇਨਸਾਨ ਲਈ ਦਵਾਈ ਖਾਣਾ ਜ਼ਰੂਰਤ ਦੀ ਥਾਂ ਮਜ਼ਬੂਰੀ ਬਣ ਜਾਂਦੀ ਹੈ।
ਇਹੀ ਕਾਰਨ ਹੈ ਜੋ ਅੱਜਕਲ ਦੇ ਸਮੇਂ 'ਚ ਹਰ ਕਿਸੇ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਸੀਂ ਇਸੇ ਮਿਸ਼ਨ ਤੇ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਹਾਂ ਤਾਂ ਕਿ ਹਰ ਕੋਈ ਤੰਦਰੁਸਤ ਜੀਵਨ ਅਤੇ ਚੰਗੀ ਸਿਹਤ ਦਾ ਅਨੰਦ ਮਾਣ ਸਕੇ। ਅਸੀਂ ਫੇਸਬੁੱਕ ਦੇ ਰਾਹੀਂ ਅਨੇਕਾਂ ਘਰਾਂ ਵਿੱਚ ਖੁਸ਼ੀਆਂ ਲਿਆ ਚੁੱਕੇ ਹਾਂ ਅਤੇ ਅਨੇਕਾਂ ਪਰਿਵਾਰ ਸਿਹਤਮੰਦ ਹੋ ਚੁੱਕੇ ਹਨ।

ਜੇਕਰ ਤੁਸੀਂ ਦਵਾਈਆਂ ਅਤੇ ਆਪਰੇਸ਼ਨਾ ਦੇ ਵੱਡੇ ਖਰਚਿਆਂ ਤੋਂ ਬਚਣਾ ਚਾਹੁੰਦੇ ਹੋ ਅਤੇ ਤੰਦਰੁਸਤ ਜੀਵਨ ਜੀਉਣਾ ਚਾਹੁੰਦੇ ਹੋ ਤਾਂ ਆਓ ਦਈਏ ਸਿਹਤ ਨੂੰ ਪਹਿਲ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ - 9592382283
( ਸ਼ਹਿਰ ਫਗਵਾੜਾ )

14/04/2022

19/01/2022

ਜਿਉਣਾ ਚਾਹੁੰਦੇ ਹੋ ਤੰਦਰੁਸਤ ਜੀਵਨ ?
ਆਓ ਦਈਏ ਸਿਹਤ ਨੂੰ ਪਹਿਲ।
ਸੰਪਰਕ : 9592382283

👇👇 Shop Now 👇👇
https://www.mylorganics.com/mr/df/75524/rpoi321

16/12/2021

यह बहन शारीरिक कमजोरी और वजन बढने की वजह से परेशान रहते थे ꫰ इसके इलावा इनको हर महीने PCOD की समस्या होनी भी होनी शुरू हो गई ꫰ MYL Health Revolution मिशन के माध्यम से इनको मात्र 15 दिनो में ही इनकी PCOD की समस्या और अन्य समस्याएं भी ठीक होनी शुरू हो गई ꫰

आप भी हमसे संपर्क करें और अपनी समस्याओं का समाधान पाएं - 9592382283

नोट :- निःशुल्क सलाह एवं निःशुल्क courier सेवाएं उपलब्ध है ꫰

#𝒃𝒐𝒅𝒚𝒔𝒆𝒓𝒗𝒊𝒄𝒆𝒑𝒂𝒄𝒌
#𝟖𝐚𝐦

08/12/2021

ਇਹ ਮਾਤਾ ਜੀ ਲੰਮੇ ਸਮੇਂ ਤੋਂ ਗੋਡਿਆਂ ਦੇ ਦਰਦ ਅਤੇ ਕਮਰ ਦਰਦ ਤੋਂ ਪਰੇਸ਼ਾਨ ਸਨ, ਹੌਲੀ-ਹੌਲੀ ਤੁਰਨੇ ਫਿਰਨੇ 'ਚ ਮੁਸ਼ਕਲ ਹੋਣ ਲੱਗ ਪਈ। ਸਾਡੇ MYL Health Revolution ਮਿਸ਼ਨ ਦੇ ਨਾਲ ਸੰਪਰਕ ਕਰ ਕੇ ਇੱਕ ਮਹੀਨੇ ਵਿੱਚ ਹੀ ਗੋਡਿਆਂ ਦੇ ਦਰਦ ਅਤੇ ਕਮਰ ਦਰਦ ਤੋਂ ਰਾਹਤ ਪਾਈ ।
💥 💥
💥 Contact 9592382283 💥
🚫 No More Pains 🚫

#𝒃𝒐𝒅𝒚𝒔𝒆𝒓𝒗𝒊𝒄𝒆𝒑𝒂𝒄𝒌 #𝟖𝐚𝐦

04/12/2021

#𝒃𝒐𝒅𝒚𝒔𝒆𝒓𝒗𝒊𝒄𝒆𝒑𝒂𝒄𝒌

Want your business to be the top-listed Beauty Salon in Phagwara?
Click here to claim your Sponsored Listing.

Category

Telephone

Address


Phagwara
144401