Pb13 malwa

Pb13 malwa

Share

any king of promotions are free

15/02/2025

"ਘੱਟੋ ਘੱਟ ਜਹਾਜ਼ ਤਾਂ ਆਪਣਾ ਹੀ ਭੇਜਦੋ",CM ਮਾਨ ਨੇ PM ਮੋਦੀ 'ਤੇ ਕੱਸਿਆ ਤੰਜ

15/02/2025

ਪੰਜਾਬ ਦੇ ਓਹਨਾਂ ਸ਼ਹਿਰਾਂ ਜਾ ਪਿੰਡਾਂ ਦੇ ਨਾਂ ਦੱਸੋ ਜਿਹਨਾਂ ਪਿੱਛੇ 'ਲਾ' ਲੱਗਦਾ ਹੋਵੇ
ਕਰੋ ਕੁਮੈਂਟ

15/02/2025

Waheguru ji

14/02/2025

ਮਨੀਪੁਰ 'ਚ ਰਾਸ਼ਟਰਪਤੀ ਰਾਜ ਲਾਗੂ
ਬੀਤੇ ਦਿਨ CM ਬਿਰੇਨ ਸਿੰਘ ਨੇ ਦੇ ਦਿੱਤਾ ਸੀ ਅਸਤੀਫਾ

14/02/2025

14 ਫਰਵਰੀ 2019 ਨੂੰ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਫੌਜੀਆਂ ਨੂੰ PM ਨਰੇਂਦਰ ਮੋਦੀ ਨੇ ਦਿੱਤੀ ਸ਼ਰਧਾਂਜਲੀ

14/02/2025
13/02/2025

ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ

13/02/2025

ਧਰਤੀ ਹੇਠਾਂ ਲਗਾਤਾਰ ਘਟ ਰਹੇ ਪਾਣੀ ਨੂੰ ਲੈ ਕੇ ਡਾਰਕ ਜੋਨ ਵਾਲ਼ੇ 150 ਜਿਲ੍ਹਿਆਂ ਦੀ ਕੀਤੀ ਗਈ ਚੋਣ
ਮੀਂਹ ਵਾਲ਼ਾ ਪਾਣੀ ਧਰਤੀ ਥੱਲੇ ਭੇਜਣ ਲਿਆਂਦਾ ਜਾ ਸਕਦਾ ਹੈ ਪ੍ਰੋਜੈਕਟ
ਪੰਜਾਬ, ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ ਹੋਰ ਕਈ ਸੂਬੇ ਸ਼ਾਮਲ : ਕੇਂਦਰੀ ਜਲ ਸਰੋਤ ਮੰਤਰੀ CR ਪਾਟਿਲ

13/02/2025

ਮੈਂ ਕਾਗ਼ਜ਼ ਦੀ ਬੇੜੀ ਰੱਬਾ, ਤੂੰ ਮੈਨੂੰ ਪਾਰ ਲੰਘਾਇਆ, ਸ਼ੁਕਰ ਕਰਾਂ ਮੈਂ ਤੇਰਾ ਹਰਦਮ

12/02/2025

PM ਮੋਦੀ ਨੇ ਗੂਗਲ ਦੇ CEO ਸੁੰਦਰ ਪਿਚਾਈ ਨਾਲ ਕੀਤੀ ਮੁਲਾਕਾਤ
ਕਿਹਾ ''ਪੂਰੀ ਦੁਨੀਆ ਨੂੰ ਭਾਰਤ 'ਚ ਨਿਵੇਸ਼ ਕਰਨ ਦੀ ਕੀਤੀ ਅਪੀਲ''

12/02/2025

ਖਨੌਰੀ ਮੋਰਚੇ 'ਚ ਬੈਠੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਵਿਗੜੀ ਸਿਹਤ
ਰਜਿੰਦਰਾ ਹਸਪਤਾਲ 'ਚ ਕਰਾਇਆ ਗਿਆ ਭਰਤੀ

Want your business to be the top-listed Beauty Salon in Sangrur?
Click here to claim your Sponsored Listing.

Address


Sangrur