Punjab 19 live
plz subscribe and share youtube channel punjab 19 Tv
ਪੁਲਿਸ ਨੇ ਚੁੱਕ ਲਿਆ ਹ/ਥਿਆਰਾਂ ਸਮੇਤ "ਟਾਰਗੇਟ" ਕਿਲਿੰ/ਗ ਦੀ ਵਾ/ਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਵਾਲਾ ! ਵੇਖੋ ਕੀ ਹੋਏ ਖੁਲਾਸੇ
08/06/2026
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਕ ਵਧੀਆ ਆਗੂ ਤੇ ਵਿਅਕਤੀ ਹਨ, ਪਰ ਸੰਗਰੂਰ ਵਾਲੇ ਭਾਜਪਾ ਦੇ ਵੱਡੇ ਕਹਾਉਂਦੇ ਲੀਡਰਾਂ ਨੇ ਪਹਿਲਾਂ ਬਿੱਟੂ ਦੇ ਚੰਗੇ ਹਾਰ ਪਵਾ ਦਿੱਤੇ, ਰਹਿੰਦਾ ਖਹੁੰਦਾ ਹੁਣ ਸੈਣੀ ਰਗੜਤਾ ! ਧੂਰੀ ਦੀ ਫਲਾਪ ਰੈਲੀ ਨਾਲੋਂ ਤਾਂ ਸੈਣੀ ਸਾਹਿਬ ਫੇਸਬੁੱਕ ਤੇ ਹੀ ਲਾਈਵ ਹੋ ਜਾਂਦੇ, ਘੱਟੋ ਘੱਟ 2-300 ਬੰਦਾ ਤਾਂ ਉਨਾਂ ਦਾ ਭਾਸ਼ਣ ਸੁਣ ਲੈਂਦਾ ! ਵਾਹ ਓਏ ਟਿਕਟਾਂ ਲੈਣ ਦੇ ਦਾਅਵੇਦਾਰੋ! ਪਹਿਲਾ ਲੋਕਾਂ ਚ ਆਪਣਾ ਆਧਾਰ ਤਾਂ ਬਣਾ ਲਓ ! ਬਾਬਾ ਭਲੀ ਕਰੇ
"world bicycle day" ਮੌਕੇ ਗੁਰ ਸਾਗਰ ਮਸਤੂਆਣਾ ਸਾਹਿਬ ਸਥਿਤ sai ਸੈਂਟਰ ਵਿਖੇ ਸਾਈਕਲ ਰੈਲੀ ਐਸਐਸਪੀ ਮੈਡਮ ਰਵਜੋਤ ਕੌਰ ਗਰੇਵਾਲ ਅਤੇ ਕੌਂਸਲ ਸਕੱਤਰ ਸ.ਜਸਵੰਤ ਸਿੰਘ ਖਹਿਰਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ।
ਜਲੰਧਰ ਵਿਖੇ ਨੌਜਵਾਨ ਦੇ ਇਨ/ਕਾਊਂਟਰ ਦੀ ਅਸਲ ਵੀਡੀਓ ਆ ਗਈ ਸਾਹਮਣੇ ! ਵੇਖੋ ਕਿਵੇਂ ਵਾਪਰਿਆ ਹਾ/ਦਸਾ ਮੌਕੇ ਦੀਆਂ ਤਸਵੀਰਾਂ
ਪੰਜਾਬ ਪੁਲਿਸ ਵੱਲੋਂ ਅਪ੍ਰੈਂਟਿਸ ਯੂਨੀਅਨ ਦੇ ਕਰਮਚਾਰੀਆਂ ਉੱਤੇ ਕੀਤੇ ਗਏ ਬੇਰਹਿਮ ਅਤੇ ਜਾਨਵਰਾਂ ਵਰਗੇ ਲਾਠੀਚਾਰਜ ਦੀ ਤਿੱਖੀ ਨਿੰਦਾ !
"ਵਰਦੀ ਵਿੱਚ ਲੁਕੇ ਅਜਿਹੇ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ - ਬਾਬੂ ਪ੍ਰਕਾਸ਼ ਚੰਦ ਗਰਗ
06/06/2026
ਸਿੱਖ ਕੌਮ ਦੇ ਮਹਾਨ ਯੋਧੇ,ਕਹਿਣੀ ਅਤੇ ਕਰਨੀ ਦੇ ਪੂਰੇ , ਨਿੱਧੜਕ ਜਰਨੈਲ, 6 ਲੱਖ਼ ਦੀ ਫੌਜ ਨਾਲ ਮੱਥਾ ਲਾਉਣ ਵਾਲ਼ੇ 20ਵੀਂ ਸਦੀ ਦੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਅੱਜ ਦੇ ਦਿਨ ਹੋਈ ਸ਼ਾਹਦਤ ਨੂੰ ਸਿਜਦਾ ਕਰਦੇ ਹਾਂ। ਆਓ ਸਾਰੇ ਰਲ ਕੇ ਸੰਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ।
ਮਨਪ੍ਰੀਤ ਨੇ ਨਜਾਇਜ਼ ਸਬੰਧਾਂ ਚ ਅੜਿਕਾ ਬਣੇ ਪਤੀ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਗਲਾ ਘੁੱਟ ਕਰ ਦਿੱਤਾ ਕ/ਤਲ, ਹੁਣ ਸਾਥੀਆਂ ਸਮੇਤ ਆ ਗਈ ਕਾਬੂ !
05/06/2026
5 ਜੂਨ 1984
ਨਾ ਭੁੱਲਣਯੋਗ ਨਾ ਬਖ਼ਸ਼ਣਯੋਗ
5 ਜੂਨ 1984 ਨੂੰ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਬਾਹਰ ਗੋਲੀਬਾਰੀ ਬਦਸਤੂਰ ਜਾਰੀ ਰਹੀ। ਇੰਦਰਾ ਗਾਂਧੀ ਦੇ ਹੰਕਾਰ ਨੇ ਸਭ ਤੋਂ ਪਾਵਨ ਅਸਥਾਨ 'ਤੇ ਲਾਸ਼ਾਂ ਦੇ ਅੰਬਾਰ ਲਾ ਦਿੱਤੇ। 5 ਜੂਨ 1984 ਦੀ ਰਾਤ ਪਰਿਕਰਮਾ ਅੰਦਰ ਟੈਂਕ ਵਾੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗੋਲੇ ਦਾਗ਼ਣੇ ਸ਼ੁਰੂ ਕਰ ਦਿੱਤੇ ਗਏ। ਗੁਰੂ ਰਾਮਦਾਸ ਸਰਾਂ, ਗੁਰੂ ਰਾਮਦਾਸ ਲੰਗਰ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਉਪਰ ਵੀ ਗੋਲੇ ਦਾਗ਼ੇ ਗਏ ਜਿਸਦੇ ਨਾਲ ਭਾਰੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਹੀਦ ਹੋਏ। ਸਾਰੀ ਰਾਤ ਟੈਂਕ ਅੱਗ ਵਰ੍ਹਾਉਂਦੇ ਰਹੇ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਗਿਆ ਤੇ ਅੱਗ ਲਾ ਦਿੱਤੀ ਗਈ।
05/06/2026
ਬਿਕਰਮ ਮਜੀਠੀਆ ਦੇ ਭਗੌੜੇ ਵਾਲੇ ਪੋਸਟਰਾਂ ਤੋਂ ਬਾਅਦ ਹੁਣ ਲੱਗੇ ਆਹ ਪੋਸਟਰ...!
ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਸਰਕਾਰ ਦੀ ਕਿਰਕਰੀ ਹੋਣ ਤੋਂ ਬਾਅਦ ਬਾਬੂ ਪ੍ਰਕਾਸ਼ ਚੰਦ ਗਰਗ ਨੇ ਘੇਰ ਲਈ ਮਾਨ ਸਰਕਾਰ ! ਸੁਣੋ ਕੀ ਕਿਹਾ ?
Click here to claim your Sponsored Listing.
Category
Contact the business
Telephone
Website
Address
Sangrur
148001