Life Care Ayurveda
ਇੱਥੇ ਹਰੇਕ ਤਰ੍ਹਾਂ ਦੀ ਬਿਮਾਰੀ ਦਾ ਆਯੁਰਵੈਦਿਕ ਦਵਾਈ ਨਾਲ ਇਲਾਜ ਕੀਤਾ ਜਾਂਦਾ ਹੈ
04/03/2026
🌸🎨 ਹੋਲੀ ਦੀਆਂ ਲੱਖ ਲੱਖ ਵਧਾਈਆਂ 🎨🌸
ਰੰਗਾਂ ਦਾ ਇਹ ਪਵਿੱਤਰ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ
ਖੁਸ਼ੀਆਂ, ਤੰਦਰੁਸਤੀ ਅਤੇ ਸਫਲਤਾ ਦੇ ਨਵੇਂ ਰੰਗ ਭਰ ਦੇਵੇ।
Life Care Wellness Center Bathinda ਦੀ ਪੂਰੀ ਟੀਮ ਵੱਲੋਂ
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ Happy Holi ਦੀ ਦਿਲੋਂ ਮੁਬਾਰਕਬਾਦ।
ਆਓ ਇਸ ਹੋਲੀ 'ਤੇ ਵਾਅਦਾ ਕਰੀਏ ਕਿ
ਅਸੀਂ ਆਪਣੀ ਸਿਹਤ, ਫਿਟਨੈੱਸ ਅਤੇ ਸੁੰਦਰਤਾ ਦਾ ਵੀ ਖਿਆਲ ਰੱਖਾਂਗੇ।
📍 Life Care Wellness Center Bathinda
Bibiwala Chowk, Opposite Reliance Market, Bathinda
📞 Contact: +91 98720 66175
✨ Services: Weight Loss | Fitness | Skin Care | Hair Care | Heart Health
ਤੰਦਰੁਸਤੀ ਹੀ ਸਭ ਤੋਂ ਵੱਡੀ ਦੌਲਤ ਹੈ।
ਜੇਕਰ ਤੁਸੀ ਵੀ ਲਿਵਰ ਅਤੇ ਪੇਟ ਦੀਆ ਬਿਮਾਰੀਆ ਤੋ ਪ੍ਰੇਸ਼ਾਨ ਹੋ ਤਾ ਇਕ ਵਾਰ ਜਰੂਰ ਵਰਤ ਕੇ ਦੇਖੋ ਆਯੂਰਵੈਦਿਕ ਅਤੇ ਪੱਕਾ ਇਲਾਜ।
📞9463130037
📞8827696006
ਲਿਵਰ ਅਤੇ ਪੇਟ ਦੀਆ ਬਿਮਾਰੀਆ ਲਈ ਰਾਮਵਣ
📞8803350006
05/11/2025
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਐਸੇ ਦੀਨ ਦਿਆਲ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਹੀ ਗੁਰੂ ਨਾਨਕ ਦੇਵ ਜੀ ਦੇ ਪ੍ਹਕਾਸ਼ ਗੁਰਪੁਰਬ ਦੀ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ-ਲੱਖ ਵਧਾਈ ਹੋਵੇ ਜੀ।
21/10/2025
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ Life Care Wellness Center ਵਲੋਂ
ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ! 🪔🌸
ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਪਵਿੱਤਰ ਦਿਹਾੜੇ
ਤੁਹਾਡੇ ਜੀਵਨ ਵਿੱਚ ਤੰਦਰੁਸਤੀ, ਤਰੱਕੀ, ਖੁਸ਼ਹਾਲੀ ਅਤੇ ਖੁਸ਼ੀਆਂ ਖੇੜੇ ਲੈ ਕੇ ਆਉਣ। 🌿💖
ਸਦਾ ਜਿਉਂਦੇ-ਵੱਸਦੇ, ਹੱਸਦੇ-ਮੁਸਕੁਰਾਉਂਦੇ ਰਹੋ।
ਜੁੱਗ ਜੁੱਗ ਜੀਓ! 🙏✨
📍 Life Care Wellness, Bathinda
📞 +91 98720 66175
20/10/2025
✨🪔 Happy Diwali from Life Care Wellness! 🪔✨
ਇਸ ਦਿਵਾਲੀ ਤੇ ਆਪਣੇ ਘਰ ਹੀ ਨਹੀਂ, ਆਪਣੀ ਸਿਹਤ ਨੂੰ ਵੀ ਰੌਸ਼ਨ ਕਰੋ! 🌿💖
ਤੰਦਰੁਸਤੀ, ਖੁਸ਼ਹਾਲੀ ਅਤੇ ਪਿਆਰ ਦੀ ਰੌਸ਼ਨੀ ਤੁਹਾਡੇ ਜੀਵਨ ਵਿੱਚ ਹਮੇਸ਼ਾ ਚਮਕਦੀ ਰਹੇ।
💫 Life Care Wellness ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ
ਦਿਵਾਲੀ ਦੀਆਂ ਲੱਖ-ਲੱਖ ਵਧਾਈਆਂ! 🎆🎇
📍 Bibiwala Chowk, Opp. Reliance Market, Bathinda
📞 +91 98720 66175
16/08/2025
🌸🙏 ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ! 🙏🌸
ਅੱਜ ਦੇ ਪਵਿੱਤਰ ਦਿਨ ਅਸੀਂ ਮਨਾਉਂਦੇ ਹਾਂ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦੇ ਜਨਮ ਦਿਹਾੜੇ ਨੂੰ, ਜੋ ਪ੍ਰੇਮ, ਖੁਸ਼ੀ, ਗਿਆਨ ਅਤੇ ਧਰਮ ਦੇ ਪ੍ਰਤੀਕ ਹਨ। 💖✨
ਕਾਨ੍ਹਾ ਦੀਆਂ ਕਿਰਪਾਵਾਂ ਨਾਲ ਤੁਹਾਡੇ ਜੀਵਨ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਆਵੇ। 🌿💪
💚 Life Care Wellness Center ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ! 🌸🌼
🌺 “ਜਿੱਥੇ ਕ੍ਰਿਸ਼ਣ ਜੀ ਹਨ, ਓਥੇ ਹੀ ਸਕਾਰਾਤਮਕਤਾ ਤੇ ਖੁਸ਼ਹਾਲੀ ਹੈ।” 🌺
Click here to claim your Sponsored Listing.
Category
Contact the business
Telephone
Website
Address
Baba Banda Singh Bahdur Colony Barnala Main Road
Sangrur
148001
Opening Hours
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |
| Saturday | 9am - 5pm |