Kaur Punjabi Channel

Kaur Punjabi Channel

Share

Contact information, map and directions, contact form, opening hours, services, ratings, photos, videos and announcements from Kaur Punjabi Channel, Beauty, cosmetic & personal care, West New York, NJ.

CHUBHDA PUNJAB (Official Video ) Rustom Maan || Shayar || New Punjabi Song 2025 || 09/12/2025

ਸਾਲੇ ਸੈਂਟਰ ਦੇ ਯਾਰ ਇਹ ਪੰਜਾਬ ਦੇ ਗਦਾਰ
ਜਿੰਨੇ ਮੰਤਰੀ ਤੇ MLA ਘੁੰਮਦੇ ਦਿੱਲੀ ਵਾਲਿਆਂ ਦਾ ਥਣ ਰਹਿੰਦੇ ਚੁੰਗਦੇ

CHUBHDA PUNJAB (Official Video ) Rustom Maan || Shayar || New Punjabi Song 2025 || Jass Geet & Deepa Pandori Presenting New Punjabi Song ''Chubdha Punjab”sung by “Rustom Maan” So Must Watch, Like, Share & Leave Your Valuable Comments. ► Su...

Chubdha Punjab (Teaser ) Rustom Maan | Dhillon Aiman Jattan |New Punjabi Song 2025|Jassgeet records 09/12/2025

ਹੜ ਆਏ ਕੇ ਲਿਆਂਦੇ ਗਏ ਜਰੂਰ ਸੁਣਿਓ ਜੇਕਰ ਲਿਆਂਦੇ ਗਏ ਤੇ ਕੀ ਵਜਾ ਆ ਗੀਤ ਸੁਣਕੇ ਪਤਾ ਲੱਗਜੋ

Chubdha Punjab (Teaser ) Rustom Maan | Dhillon Aiman Jattan |New Punjabi Song 2025|Jassgeet records Jass Geet Records Presenting The Teaser Of New Punjabi song "Chubdha Punjab. Full Song Will Be Uploaded Soon.Please stay Connected with us.☞ Title - Chubdha ...

Photos from Kaur Punjabi Channel's post 09/05/2025

ਚਲੋ ਠੀਕ ਆ ਸਰਕਾਰੀ ਅਹੁਦਾ ਏ ਤੇ ਫਰਜ਼ ਵੀ ਏ ਲੋਕਾਂ ਦੀ ਸੇਵਾ ਕਰਨਾ,, ਪਰ ਸਾਨੂੰ ਇਹ ਢੋਂਗ ਲੱਗਦਾ ਪਤਾ ਕਿਓਂ ?? ਕਿਓਂਕਿ ਇੱਕ ਪਾਸੇ ਲੋਕ ਹਿਤੈਸ਼ੀ ਹੋਣ ਦਾ ਦਿਖਾਵਾ ਕਰਨਾ ਨਾਲ ਕੈਮਰਾ ਰੱਖਣਾ,,ਫੋਟੋ ਸੂ਼ਟ ਕਰਨਾ ਤੇ ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦਾ ਘਾਂਣ ਕਰਨਾ ਅਤੇ ਘਾਣ ਕਰਨ ਵਾਲਿਆਂ ਦਾ ਸਾਥ ਦੇਣਾ,, ਵੱਡੀ ਧਿਰ ਮੂਹਰੇ ਬਿੱਲੀ ਬਣ ਕੇ ਖੜ੍ਹ ਜਾਂਣਾਂ ਕੀ ਇਹ ਦੋਗਲੇ ਕਿਰਦਾਰ ਨਹੀਂ?? ਮੈਡਮ ਦੀ ਮਸ਼ਹੂਰੀ ਕਰਨ ਵਾਲੇ ਲੋਕ ਸਾਡੇ ਸਵਾਲਾਂ ਦੇ ਜਵਾਬ ਦੇਣ,,ਸਾਡੇ ਸਵਾਲ ਹੀ ਹੁੰਦੇ ਆ ਹੋਰ ਅਸੀਂ ਤੋਪ ਨਹੀਂ ਬੀੜੀ ਕੋਈ,,ਸਵਾਲ ਹੀ ਨਹੀਂ ਕਰਨ ਦਿੱਤੇ ਜਾ ਰਹੇ। ਸਿੱਖਾਂ ਦੇ ਹੱਕਾ ਲਈ ਲੜਨ ਵਾਲਾ ,ਸਿੱਖਾਂ ਨੂੰ ਇੰਟਰਨੈਸ਼ਨਲ ਲੈਵਲ ਤੱਕ ਰੀਪ੍ਰੈੰਜਟ ਕਰਨ ਵਾਲਾ ਇੱਕ ਆਮ ਸਿੱਖ ਨੌਜਵਾਨ ਜਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ,,ਨੌਜਵਾਨਾਂ ਨੂੰ ਧਰਮ ਨਾਲ ਜੋੜਿਆ,,ਤੇ ਜਦੋਂ ਤੱਕ ਖਾਲਸਾ ਵਹੀਰ ਚਲਦੀ ਰਹੀ ਓਦੋਂ ਤੱਕ ਪੰਜਾਬ ਵਿੱਚ ਕੋਈ ਬੇਅਦਬੀ ਨਹੀਂ ਹੋਈ। ਚਾਰ ਲੱਖ ਲੋਕਾਂ ਨੇ ਜਿਸ ਬੰਦੇ ਵੋਟ ਦਿੱਤੀ,, ਮੌਜੂਦਾ ਐਮ ਪੀ ਹੋਵੇ ਤੇ ਵੱਡੀ ਗੱਲ ਜਿਸ ਦੇ ਨਾਮ ਤੇ ਮੈਡਮ ਤੋਂ ਕਿਤੇ ਵੱਡੇ ਪੱਧਰ ਤੇ ਹੜਾਂ ਵਿੱਚ ਸੇਵਾ ਕੀਤੀ ਜਾ ਚੁੱਕੀ ਹੋਵੇ ਉਸ ਬੰਦੇ ਨੂੰ ਭਾਰਤ ਦੇ ਸੰਵਿਧਾਨ ਤੋਂ ਬਾਹਰ ਜਾ ਕੇ ਜਿਹੜਾ ਕਿ ਅਜੇ ਤੱਕ ਕੋਈ ਕਾਨੂੰਨ ਹੀ ਨਹੀਂ ਬਣਿਆ,,ਫਿਰ ਵੀ ਤੀਜੀ ਵਾਰ ਐਨ ਐਸ ਏ ਲਗਾ ਕੇ ਉਸ ਉੱਪਰ ਕਾਲੇ ਪਾਣੀ ਸੁੱਟਣ ਲਈ ਸਾਈਨ ਕਰ ਦਿੱਤੇ ਜਾਣ ,,ਇਸ ਗੱਲ ਦਾ ਮੈਡਮ ਡੀ ਸੀ ਦੱਸੇ ਕਿ ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਨਹੀਂ??। ਸਾਡੀ ਨਿਗਾਹ ਵੀ ਬੰਦੇ ਬਹੁਤ ਪੁਣਦੀ ਏ, ਸੰਦਾਂ ਨੂੰ ਤਾਂ ਇਹ ਸੌ ਕੋਹ ਤੋਂ ਪਛਾਣ ਲੈਂਦੀ ਏ, ਸਾਡੇ ਲੋਕ ਬੇਸ਼ੱਕ ਨਾ ਪਛਾਣਦੇ ਹੋਣ ਪਰ ਸਾਨੂੰ ਇਹਨਾਂ ਚਿਹਰਿਆਂ ਪਿੱਛੇ ਲੁਕੇ ਹੋਏ ਚੇਹਰੇ ਸਾਫ ਦਿਖਾਈ ਦਿੰਦੇ ਆ। ਮੈਡਮ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਸਾਡੇ ਨੌਜਵਾਨ ਤੇ ਤੀਜੀ ਵਾਰ ਅਸੀਂ ਐਨ ਐਸ ਏ ਨਹੀਂ ਲਾ ਸਕਦੇ , ਐਹੋ ਜਿਹਾ ਕੋਈ ਕਾਨੂੰਨ ਹੀ ਨਹੀਂ ਬਣਿਆ ਸਵਿਧਾਨ ਵਿੱਚ ,,ਤੇ ਅਸੀਂ ਕੀ ਚੱਟੀਏ ਤੁਹਾਡੀਆਂ ਪੜ੍ਹਾਈਆਂ ਨੂੰ ਜਦੋਂ ਤੁਸੀਂ ਜਰਵਾਣੀਂ ਧਿਰ ਦੇ ਗੋਲੇ ਬਣਕੇ ਕੰਮ ਕਰਨਾ। ਪਰ ਇਹ ਕਹਿਣਾ ਬਹੁਤ ਔਖਾ ਕਿ ਉਹ ਸਾਡਾ ਨੌਜਵਾਨ ਏ ,ਕਿਓਂਕਿ ਉਹਦੇ ਸਿਰ ਤੇ ਦੁਮਾਲਾ ਤੇ ਮੂੰਹ ਦਾਹੜਾ ਏ, ਇਹੀ ਸਾਡਾ ਸਭ ਤੋਂ ਵੱਡਾ ਕਸੂਰ ਏ ਅਖੀਰ ਗੱਲ ਫੇਰ ਓਥੇ ਆਕੇ ਨਿਬੜਦੀ ਏ ਪੱਗਾੱ ਸਾਡੀਆਂ ਤੇ ਸੀਸ ਨੇ ਬੇਗਾਨੇ
ਹਾੜਾ ਓ ਰੱਬਾ ਖ਼ੈਰ ਕਰੀਂ

ਅਨੰਦਪੁਰ ਤੋਂ ਖੈਹਬਰ

Photos from Kaur Punjabi Channel's post 08/22/2025

ਇਸ ਤੋ ਪਹਿਲਾਂ ਅਮਰੀਕਾ ਦੀ ਅਦਾਲਤ ਹਰਜਿੰਦਰ ਸਿੰਘ ਨੂੰ ਗੁਨਾਹਗਾਰ ਕਰਾਰ ਦੇ ਕੇ 50 ਸਾਲ ਲਈ ਅੰਦਰ ਕਰ ਦੇਵੇ...ਅਮਰੀਕਾ ਵਾਲਿਉ ਯਾਰ ਹੰਭਲਾ ਮਾਰੋ ਕੋਈ ਪਟੀਸ਼ਨ ਦਾਖਲ ਕਰੋ ਜਾ ਕੋਈ ਮੁਹਿੰਮ ਚਲਾਉ...ਜੇ ਹੋ ਸਕਦਾ ਤੇ ਫੰਡ ਕੱਠਾ ਕਰੋ ਤੇ ਮਰਨ ਵਾਲੇ ਦੇ ਜੀਆਂ ਨੂੰ ਦੇ ਦਿਉ ਕਿ ਇਸ ਗਰੀਬ ਤੇ ਰਹਿਮ ਕੀਤਾ ਜਾਵੇ..

ਰਟੌਲ ਪਿੰਡ ਆ ਭਰਾ ਦਾ.. ਹਾਦਸਾ ਜਾਣ ਕੇ ਤਾਂ ਨਹੀ ਕੀਤਾ....
ਮਾਂ ਦਾ ਕੱਲਾ ਪੁੱਤ ਆ ਹਰਜਿੰਦਰ ਸਿੰਘ...ਬਾਪ ਵੀ ਸਿਰ ਤੇ ਨਹੀ...

ਜਾਣ ਵਾਲੇ ਦੁਨੀਆਂ ਤੋ ਚਲੇ ਗਏ ਪਰ ਜੇ ਇਹਨੂੰ ਸਜਾ ਹੋ ਗਈ ਤਾਂ ਹਰ ਪੱਲ ਜਿੰਦਗੀ ਦਾ ਔਖਾ ਨਿੱਕਲੂ....ਬਚਾ ਲਉ ਮੁੰਡੇ ਨੂੰ ਕਿਸੇ ਤਰਾਂ😢

ਥੱਲੇ ਪੋਸਟ ਤੇ Comments ਚ ਲਿੰਕ ਆ ਪਟੀਸ਼ਨ ਦਾ...ਸਾਰੇ ਜਣੇ Sign ਤੇ ਸ਼ੇਅਰ ਵੀ ਜਰੂਰ ਕਰਿਉ...ਹੱਥ ਬੰਨ ਕੇ ਬੇਨਤੀ ਆ🙏

https://chng.it/hcVQyZxR2w

Photos from Kaur Punjabi Channel's post 05/16/2025

ਕਿਸੇ ਨੂੰ ਅਤੰਕਵਾਦੀ ਦਾ ਲੇਵਲ ਵਕਤ ਦੀ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਉਸ ਦੇ ਨਿਜ਼ੀ ਰੁਤਬੇ ਦੇ ਅਧਾਰ ਤੇ ਲਾਉਂਦੀਆਂ,,,,,,✍️
ਤਸਵੀਰ ਵਿਚ ਅਹਿਮਦ ਅਲ-ਸ਼ਰਾ (ਅਬੂ ਮੁਹੰਮਦ ਅਲ-ਜੁਲਾਨੀ) ਇਸ ਦੀ ਸਭ ਤੋਂ ਵੱਡੀ ਮਿਸਾਲ ਹੈ,,,,,
“ਇਹ ਹੀ ਹੁੰਦੇ ਐ ਰਾਜ ਦੇ ਕਰਿਸ਼ਮੇ,,,,,,,
ਸੱਤਾ ਹਾਸਿਲ ਕਰਨ ਤੋਂ ਪਹਿਲਾਂ ਅਲ-ਸ਼ਰਾ ਅਲ-ਕਾਇਦਾ ਅਤੇ HTS ਨਾਲ ਜੁੜਿਆ ਸੀ। ਅਮਰੀਕਾ ਨੇ ਉਸ ਨੂੰ "ਆਤੰਕਵਾਦੀ" ਘੋਸ਼ਿਤ ਕੀਤਾ ਸੀ ਅਤੇ $10 ਮਿਲੀਅਨ ਦਾ ਇਨਾਮ ਰੱਖਿਆ ਸੀ। ਸੱਤਾ ਵਿੱਚ ਆਉਣ ਤੋਂ ਬਾਅਦ: 2024 ਵਿੱਚ ਉਸ ਨੇ ਬਸ਼ਰ ਅਲ-ਅਸਦ ਦੀ ਸਰਕਾਰ ਦਾ ਤਖਤਾਪਲਟ ਕੀਤਾ ਅਤੇ ਸੀਰੀਆ ਦਾ ਅੰਤਰਿਮ ਰਾਸ਼ਟਰਪਤੀ ਬਣ ਗਿਆ। ਹੁਣ ਅਮਰੀਕਾ ਨੇ ਉਸ ਨਾਲ ਸਬੰਧ ਸੁਧਾਰਨ ਅਤੇ ਪਾਬੰਦੀਆਂ ਹਟਾਉਣ ਦੀ ਗੱਲ ਕੀਤੀ।

ਸਿੱਖਿਆ:-ਆਤੰਕਵਾਦੀ" ਦਾ ਲੇਬਲ ਅਕਸਰ ਸਿਆਸੀ ਸਥਿਤੀ ’ਤੇ ਨਿਰਭਰ ਕਰਦਾ ਹੈ, ਨਾ ਕਿ ਸਿਰਫ਼ ਵਿਅਕਤੀ ਦੇ ਕੰਮਾਂ ’ਤੇ,,,,,

ਸਿੱਖਾਂ ਦਾ ਰਾਜਸੀ ਮਿਆਰ ਬਹੁਤ ਨੀਵਾਂ ਹੈ ਇਸ ਲਈ ਸਿੱਖ ਅਤੰਕਵਾਦੀ ਵੀ ਹੈ, ਖਾਲਿਸਤਾਨੀ ਵੀ ਹੈ, ਜ਼ਿਲ੍ਹਾ ਵਤਨੀ ਵੀ ਹੈ ਅਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲਾਂ ਦੇ ਅੰਦਰ ਵੀ ਹੈ।।

05/10/2025

ਇਹ ਬੰਬ ਕਰਤਾਰਪੁਰ ਪਾਕਿਸਤਾਨ ਗੁਰਦਾਵਾਰਾ ਸਹਿਬ ਉਪਰ ਬਈਮਾਂਨ ਇੰਡੀਆ ਦੀ ਆਰਮੀ ਨੇ ਸੁਟਿਆ ਸੀ ਜੋ ਚਲਿਆ ਨਹੀਂ ਸੀ। ਜੇ ਚੱਲ ਜਾਂਦਾ ਤਾਂ ਨਾਂ ਪਕਿਸਤਾਂਨ ਆਰਮੀ ਦਾ ਲਗਣਾਂ ਸੀ। ਤੇ ਸਿਖਾਂ ਤੇ ਮੁਸਲਮਾਂਨਾ ਦੀ ਦੂਸ਼ਮਣੀ ਹੋਰ ਗਹਿਰੀ ਹੋ ਜਾਂਣੀ ਸੀ। ਸੌ ਕੁੱਤੇ ਦੀ ਪੂਛ ਕਦੀ ਸਿਧੀ ਨਹੀ ਹੁੰਦੀ ।ਇਹ ਕੱਟੜ ਵਾਦੀ ਹਿੰਦੂਤਵੀ ਹੁਣ ਬਹੁਤ ਬੁਰੀ ਤਰਾਂ ਫਸੇ ਨੇ ਹਰ ਇਕ ਸਿਖ ਯਾਗਰੂਕ ਹੋ ਚੂਕਾ ਹੈ।।

01/25/2025

ਅਮਰੀਕਾ ਵਿਚ ਰਹਿੰਦੇ Punjabi Solo ਟਰੱਕ ਡਰਾਈਵਰ ਦੀ ਲੋੜ ਚੰਗਾ pay rate ਬੈਕ To ਬੈਕ ਗੇੜੇ cali To NY ਘੱਟੋ ਘੱਟ 6 ਮਹੀਨੇ ਦਾ ਤਜਰਬਾ ਹੋਵੇ ਕਾਲ ਕਰੋ
+1 (253) 220-9066

01/19/2025

ਅਮਰੀਕਾ ਵਿਚ ਰਹਿੰਦੇ Punjabi Solo ਟਰੱਕ ਡਰਾਈਵਰ ਦੀ ਲੋੜ ਚੰਗਾ pay rate ਬੈਕ To ਬੈਕ ਗੇੜੇ Cali To USA ਘੱਟੋ ਘੱਟ 6 ਮਹੀਨੇ ਦਾ ਤਜਰਬਾ ਹੋਵੇ ਕਾਲ ਕਰੋ
+1 (253) 220-9066

05/04/2024

ਖਡੂਰ ਸਾਹਿਬ ਦੇ ਹਿੰਦੂ ਭਰਾ ਵੀ ਖੜ੍ਹ ਗਏ ਨਾਲ਼
ਕਹਿੰਦੇ ਵੱਡੀ ਲੀਡ ਨਾਲ਼ ਜਿਤਾਉਣਗੇ

ਚਮਕੀਲੇ ਦੀ ਧੁੱਰ ਦੀ ਟਿਕਟ ਕੱਟਣ ਵਾਲੇ ਭਾਈ ਦੀਪਾ ਹੇਰਾਂ ਵਾਲੇ ਦੇ ਜੱਦੀ ਘਰ ਦੀ ਪਹਿਲੀ ਵੀਡੀਓ Pb 07 Wale 04/14/2024

ਚਮਕੀਲਾ ਗੰਦੇ ਗਾਣੇ ਗਾਉਣ ਕਰਕੇ ਸਹੀਦ ਭਾਈ ਦੀਪਾ ਹੇਰਾ ਨੇ ਗੱਡੀ ਚਾੜਿਆ ਸੀ https://youtu.be/JsIWm1FMq-g?si=hijQdwIBychLANfr Jaroor dekho

ਚਮਕੀਲੇ ਦੀ ਧੁੱਰ ਦੀ ਟਿਕਟ ਕੱਟਣ ਵਾਲੇ ਭਾਈ ਦੀਪਾ ਹੇਰਾਂ ਵਾਲੇ ਦੇ ਜੱਦੀ ਘਰ ਦੀ ਪਹਿਲੀ ਵੀਡੀਓ Pb 07 Wale ਦਰਬਾਰ ਸਾਹਿਬ ਤੇ ਹਮਲੇ ਮਗਰੋਂ ਘਰ ਬਾਰ ਛੱਡ ਕੇ ਕੌਮ ਦੇ ਲੇਖੇ ਜਿੰਦਗੀ ਲਾਉਣ ਵਾਲੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲੇ ਦੇ ਜੱਦੀ ਘਰ ਦੀ ਪ.....

Want your business to be the top-listed Beauty Salon in West New York?
Click here to claim your Sponsored Listing.

Address


West New York, NJ
10021